• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  A tune so different.

  A wide open space, a river delta, Cessna flying over river Brahmaputra, a well-made cup of coffee and a sound engineer…bliss does not only lie in the revving sound of bikes or in posh rectangular spaces, it lies somewhere in that open space; a space that overwhelms independent musician Rabbi Shergill, a space that he connects to on a deeper level.

  Rabbi doesn’t want to invest a lot of grey cells on the futile exercise of unraveling more; he would rather talk about his up, close and personal experience of seeing the wildlife from his recent visit to Arunachal Pradesh. In Chandigarh to perform at a concert organised by Rotaract Club, the artist gives a damn to endless things, clothes being one of them! Rest, we figure out.

  After the break

  "This isn’t a clearly defined off-season for working musicians, but there is a lull in gigs. I think I will start working in May or June maybe," says Rabbi on what’s new after the song Challa in Jab Tak Hai Jaan.

  Being a misfit

  There is nothing like Bollywood sensitivity. The dynamics of film-making is changing, which sees fusion of newer sensibilities. I think it is either Punjabi or Bollywood music; there is nothing like Delhi or Kolkata-based independent music. These are the two markets in music and looking at their paying capability, both are the same. Punjabi music is doing great, however I don’t fit in either of the two. I am a misfit in both! I have to define my own niche; I have to find some window for myself.

  Defining boundaries

  I don’t think I am a Sufi by any stretch of imagination. I don’t know what Sufi means; it is best exemplified by the qawaals. I don’t even know if all Punjabi poetry is Sufi! I write about politics, relationships; I don’t fit in here. As far being spiritual is concerned, I am as human as the next person in question. I like human pleasures as I like the metaphysical ones. In fact, I find more bliss in watching a river delta than being in a gurdwara. Like anyone else, I am moved deeply by a beautiful landscape and find an inherent unconscious connection with the nature.

  Talk about collaborations

  Collaboration (read Dewarist where jamms-in Papon!) is a cultural product dictated by the market. It is more like a commercial product, where some people decide what the format will be. It is no form of artistic expression. If you ask me which artist I would like to collaborate with, I would to put pressure on my grey cells. All I can say is give me a good mixing engineer with whom I would like to collaborate.

  Spaced out

  I can barely take Mumbai or Delhi, as spaces is not my idea of connecting. I feel there are endless things to do; I am not fond of bikes, I give a damn about clothes…let me fly a Cessna over Brahmaputra and I will find my bliss!

  0 notes

  Interview with Sartaj

  0 notes

  Satinder Sartaj Live by EhMeraPunjab

  Satinder Sartaj Live performance.

  0 notes

  Jewel in the crown.

  He takes his craft rather seriously; dressed immaculately in bright kurta salwar with a matching turban in place, Satinder Sartaaj is all eager to share notes on his album Afsane Sartaaj De in Chandigarh on Wednesday.

  It’s his mother who releases the album, as Sartaj passionately shares the story behind each of the ten songs, which are a blend of Sufi and folk. The album has songs printed in the singer’s own handwriting and carries visuals that went into their making.

  If Soohe Khat invokes old world charm and culture there are others addressing varied themes, but each related to common life. So there is Kudio Roya Na Karo, a song that always managed to tug emotional chords of women around the world in shows that made Sartaj officially release it. Jang Jaan Waley is a tribute to soldiers who have laid down their lives while Drakhta’n Nu is a call to save the environment; Putt Saadey is a song about young dreams. Closest to this singer’s heart though is Dard Gareeban Da and Maula Ji.

  Son of a farmer, Sartaj aims to touch the common man and highlight his struggle. Maula Ji takes forward from his earlier hit Sai, “It is my ardaas; felt and sung right from the heart.” All is not well with the world and Sartaj gives the world a wake up call in Khilara.

  Sartaj has also danced in a video that showcases the rural flavour of Punjab and before you ask him, he clarifies, “I do have offers for Punjabi movies but I am not an actor yet. Till I learn acting, I am happy inhabiting here.”

  A PhD in music with Sufi studies being the focus, Sartaj studies the Sufi tradition; right from lyrics, saaz to dressing for his thesis. “No education makes you an artiste though,” he proclaims adding that, “art comes as a gift from the God.” But at the same time he lauds value of education. “If I am able to present myself well, the credit lies with the education and the role of my teachers.”

  The proceeds from his latest album, which is a joint production between Eros International and Firdaus, Sartaj’s own production house, go to ‘Youwecan’, cancer charity that Sartaj is a board member of. If Yuvraj Singh is one person fond of his songs, Dharmendra is another. “Mine is an attempt to reach out to each one in the society.”

  3 notes

  From Nature emerged music…

  From Life Poetry…

  And from People came Folk Music…

  0 notes

  Idu Sharif by EhMeraPunjab

  Idu Sharif

  1 note

  Manpreet Akhtar need no introduction, so watch her Interview.

  0 notes

  Satinder Sartaj

  0 notes

  Surinder Khan

  0 notes

  Wadali Brothers.

  0 notes

  Satinder Sartaj Live by EhMeraPunjab

  Satinder Sartaj

  0 notes

  PACESETTER Satinder Sartaaj
WITH his kohl-lined eyes and flowing hair, Satinder Sartaaj is the young face of Punjab’s brightest and edgiest talent. The shy, unassuming singer is swiftly becoming one of the most talked about names in the Punjabi music industry. Dipping into the poetry of icons like Bulleh Shah, Waris Shah, Kabir, Rumi, and Shams Tabrizi, Dr Satinder Sartaaj has further popularised Sufi music among the Punjabi masses.
It is said that people follow music, but in Sufi singer Satinder Sartaaj’s case, music follows him. As a young child growing up in the sleepy village of Bajrawarpur in Hoshiarpur, the prodigious singer used to marvel at the natural beauty of his surroundings. However, he was most fascinated by the melodic strains of music that the wandering Sufi musicians played. “I was very shy and barely spoke,” laughs Sartaaj, who started singing at seven. “As a child, I found music in the sounds of nature. I also loved the flutes and sarangis of the folk artists, who came wandering to our village.” 
As time passed, the yearning to imbibe the rich mysticism of Sufiana music became intense and dominated in his educational career. “I started performing at bal sabhas when I was in Class III and this marked the beginning of my journey! After that, I joined Government College, Hoshiarpur to complete my graduation in music. I also joined Sangeet Visharad, a five-year diploma in classical music from Jalandhar. I went on to join Panjab University, Chandigarh, for a Masters in music,” shares Sartaaj. 
Today, 32-year-old Sartaaj is a name to reckon with in Sufi music. He holds a Ph.D degree in music from Panjab University, Chandigarh. Bestowed with a gold medal in Persian (diploma) and a doctorate in Sufi music, Sartaaj taught at the Department of Music, Panjab University till 2008. Since then, the young singer has performed at more than 300 live concerts accross USA, Canada, UK, Australia and New Zealand.
The Punjabi singer’s talent was first acknowledged internationally at the Dubai International Cultural Fest in 2003. “All of 23, I was greeted with a standing ovation from music lovers from 32 countries, while I received the Best Sufi Singer Award,” remembers the singer. Winner of a scholarship in Sufi music from the Indian Government, he was also the first runner-up in the 24th All-India Light Vocal Festival. The achievement was followed by numerous felicitations on radio, TV channels and awards. In 2010, Sartaaj was featured in a documentary on legendary Sufi poet Bulleh Shah. He was presented with the Youth Icon Award by Rotary Club, Chandigarh in 2011. The 32-year-old singer’s popularity is at an all-time high among the Punjabi diaspora.
Sartaaj released ‘Mehfil-E-Sartaaj’— a compilation of his live performances followed by ‘Ibadat’ in 2009. His debut album ‘Sartaaj’ released in February 2010 and sold 4 lakh copies in a year. In 2010, he launched his album, ‘Cheerey Wala Sartaaj’, followed by ‘Sartaaj Live’ that was launched on December 31, 2011. The young singer has been flooded with Bollywood offers but Sufi music remains his calling, “I want to take Sufi music across the globe. My desire is to strengthen ties between India and Pakistan with Sufi music!” he signs off.

  Mainu Dekhan-Satinder Sartaj

  0 notes

  ਸੂਫ਼ੀ ਸੰਤ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਾਧਾਈਆ

  ਇਤਿਹਾਸ ਦੇ ਵਰਕੇ ਫਰੋਲਣ ਨਾਲ ਬਹੁਤ ਸਾਰੇ ਪਖ ਨਜ਼ਰ ਆਓਂਦੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਕੇਵਲ ਦੋ ਸੌ ਸਾਲ ਪੇਹ੍ਲਾਂ ਫਰੀਦ ਜੀ ਹੋਏ ਸੀ | ਓਹਨਾਂ ਦੇ ਰਚਿਤ ਸ਼ਲੋਕ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ ਅਤੇ ਹਰ ਸਿਖ ਜਾਂ ਨਾਨਕ ਨਾਮ ਲੇਵਾ ਜਦੋਂ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ ਹੈ ਤਾਂ ਓਹ ਬਾਬਾ ਫਰੀਦ ਜੀ ਦੀ ਬਾਣੀ ਦਾ ਵੀ ਓਨਾ ਹੀ ਸਤਕਾਰ ਕਰਦਾ ਹੈ ਜਿਤਨਾ ਉਸ ਦੇ ਮਨ ਵਿਚ ਆਪਣੇ ਗੁਰੂ ਜੀ ਦਾ ਸਤਕਾਰ ਹੁੰਦਾ ਹੈ | ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦੁ —ਦੀਨ ਮਸੂਦ ਸੀ ਓਹ ਹਿਜਰੀ ੫੬੯ ਦੇ ਰਮਜ਼ਾਨ ਦੇ ਮਹੀਨੇ ਦੀ ਪਹਲੀ ਤਰੀਖ ਨੂੰ ਪੈਦਾ ਹੋਏ ਸੀ ਅਤੇ ਉਸ ਸਮੇਂ ਈਸਵੀ ਸਨ ੧੧੭੩ ਸੀ ਅਤੇ ਕੁਝ ਇਤਿਹਾਸਕਾਰ ੧੧੭੫ ਮਨ ਰਹੇ ਹਨ |
  ਇਤਿਹਾਸ ਵਿਚ ਇਹ ਦਰਜ ਹੈ ਕੇ ਬਾਰਵੀਂ ਸਦੀ ਈਸਵੀ ਵਿਚ ਕਾਬੁਲ ਦਾ ਬਾਦਸ਼ਾਹ ਫਾਰੂਕ ਸ਼ਾਹ ਸੀ ਗਜਨੀ ਅਤੇ ਹੋਰ ਨੇੜੇ ਦੇ ਇਲਾਕ਼ੇ ਦੇ ਬਾਦਸ਼ਾਹ ਇਸ ਦੀ ਈਨ ਮੰਦੇ ਸਨ ਪ੍ਰੰਤੂ ਫਾਰੂਕ ਸ਼ਾਹ ਦਾ ਪੁਤਰ ਇਤਨਾ ਤੇਜ਼ ਤਰਾਰ ਯੋਧਾ ਅਤੇ ਕਾਬੁਲ ਨਹੀ ਸੀ| ਗਜਨੀ ਦੇ ਬਾਦਸ਼ਾਹ ਨੇ ਕਾਬੁਲ ਉਪਰ ਕਬਜਾ ਕਰ ਲਿਆ ਅਤੇ ਅਖੀਰ ਉਸ ਨੇ ਅਪਨੀ ਲੜਕੀ ਦੀ ਸ਼ਾਦੀ ਉਸ ਦੇ ਪੁਤਰ ਨਾਲ ਕਰਕੇ ਉਸ ਨੂੰ ਕਾਬੁਲ ਦੀ ਬਾਦਸ਼ਾਹੀ ਵਾਪਸ ਕਰ ਦਿਤੀ |
                    ਇਸ ਲੜਾਈ ਝਗੜੇ ਦੇ ਸਮੇਂ ਗਜਨੀ ਦਾ ਇਕ ਭਰਾ ਸ਼ੇਖ ਸਾਈਬ (੫੧੯ ਹਿਜਰੀ ) ਈਸਵੀ ੧੧੨੫ ਵਿਚ ਆਪਣੇ ਪਰਿਵਾਰ ਸਮੇਤ ਵਤਨ ਛਡ ਕੇ ਕਸੂਰ ਵਿਚ ਜਾ ਵਸਿਆ | ਫਿਰ ਕਸੂਰ ਛਡ ਕੇ ਮੁਲਤਾਨ ਚਲੇ ਗਏ ਅਤੇ ਫਿਰ ਦੀਪਾਲਪੁਰ ਨੇੜੇ ਕੋਠੀਵਾਲ ਵਿਚ ਆ ਵਸੇ| ਸ਼ੇਖ ਸਾਈਬ ਦੇ ਪੁਤਰ ਦੀ ਸ਼ਾਦੀ ਬੀਬੀ ਮਰੀਅਮ ਨਾਲ ਕਰ ਦਿਤੀ ਗਈ ਉਸ ਦੀ ਕੁਖ ਵਿਚੋਂ ਤਿਨ ਪੁਤਰ ਅਤੇ ਇਕ ਧੀ ਪੈਦਾ ਹੋਏ ਦੂਜੇ ਪੁਤਰ ਦਾ ਨਾਮ ਫਰੀਦੁ —ਦੀਨ ਮਸੂਦ ਸੀ |
                   ੧੬ ਸਾਲ ਦੀ ਉਮਰ ਵਿਚ ਫਰੀਦ ਜੀ ਆਪਣੇ ਮਾਪਿਆ ਨਾਲ ਹਜ ਕਰਨ ਲਈ ਮੱਕਾ ਸ਼ਰੀਫ਼ ਗਏ | ਵਾਪਸ ਆ ਕੇ ਤਾਲੀਮ ਹਾਸਲ ਕਰਨ ਲਈ ਕਾਬੁਲ ਭੇਜਿਆ ਗਿਆ |ਤਾਲੀਮ ਪੂਰੀ ਕਰ ਕੇ ਜਦੋਂ ਮੁਲਤਾਨ ਵਾਪਸ ਆਏ ਤਾਂ ਇਹਨਾ ਨੂੰ ਦਿਲੀ ਵਾਲੇ ਖ੍ਵਾਜਾ ਕੁਤਬ ਦੀਨ ਬਖ੍ਤੀਅਰ ਉਸ਼ੀ ਦੇ ਦਰਸ਼ਨ ਹੋਏ ਤਾਂ ਓਹਨਾ ਦੇ ਮੁਰੀਦ ਬਣ ਗਏ | ਮੁਰਸ਼ਦ ਦੇ ਹੁਕਮ ਅਨੁਸਾਰ ਕੁਝ ਦੇਰ ਹਾਂਸੀ ਅਤੇ ਸਰਸਾ ਵਿਖੇ ਇਸਲਾਮੀ ਤਾਲੀਮ ਪ੍ਰਾਪਤ ਕਰਦੇ ਰਹੇ | ਜਦੋਂ ਖਵਾਜਾ ਜੀ ਚੜਾਈ ਕਰ ਗਏ ਤਾਂ ਫਰੀਦ ਜੀ ਅਜੋਧਨ ਆ ਗਏ ਜਿਸ ਨੂੰ ਹੁਣ ਪਾਕ ਪੱਟਣ ਆਖਿਆ ਜਾਂਦਾ ਹੈ | ਇਸ ਸਮੇਂ ਤਕ ਫਰੀਦ ਜੀ ਦੀ ਸ਼ਾਦੀ ਹੋ ਚੁਕੀ ਸੀ ਅਤੇ ਆਪ ਜੀ ਦੇ ਛੇ ਲੜਕੇ ਅਤੇ ਦੋ ਲੜਕੀਆਂ ਸਨ ਵਡੇ ਪੁਤਰ ਦਾ ਨਾਮ ਸ਼ੇਖ ਬਦਰੂ ਦੀਨ ਸੁਲੇਮਾਨ ਸੀ ਜੋ ਬਾਦ ਵਿਚ ਇਨ੍ਹਾ ਦੀ ਗੱਦੀ ਉਪਰ ਬੈਠਾ |
                     ਇਤਿਹਾਸ ਬੋਲਦਾ ਹੈ ਕੇ ਬਾਬਾ ਫਰੀਦ ਜੀ ਆਪਣੇ ਜੀਵਨ ਕਲ ਸਮੇਂ ਦਿੱਲੀ ਤੋਂ ਅਜੋਧਨ ਜਾਂਦੇ ਸਮੇਂ ਫਰੀਦਕੋਟ ਵਿਚੋਂ ਲੰਘੇ ਸਨ ਉਸ ਸਮੇਂ ਕਿਲੇ ਦੀ ਉਸਾਰੀ ਚਲ ਰਹੀ ਸੀ ਲੋਕਾਂ ਤੋਂ ਮਜਦੂਰੀ ਕਾਰਵਾਈ ਜਾ ਰਹੀ ਸੀ ਫਰੀਦ ਜੀ ਨੂੰ ਵੀ ਇਸ ਕੰਮ ਲਈ ਫੜ ਲਿਆ ਗਿਆ ਪ੍ਰੰਤੂ ਜਦੋਂ ਓਹ ਮਜਦੂਰੀ ਕਰ ਰਹੇ ਸੀ ਤਾਂ ਦੇਖਿਆ ਗਿਆ ਕੇ ਟੋਕਰੀ ਉਨ੍ਹਾ ਦੇ ਸਿਰ ਤੋਂ ਉਪਰ ਸੀ ਅਤੇ ਇਹ ਦੇਖ ਸਬ ਲੋਕ ਹੈਰਾਨ ਹੋ ਗਏ ਜਦੋਂ ਰਾਜੇ ਨੂੰ ਖਬਰ ਮਿੱਲੀ ਤਾਂ ਰਾਜਾ ਖੁਦ ਦੇਖ ਕੇ ਹੈਰਾਨ ਹੋਇਆ ਕੇ ਇਹ ਤਾਂ ਕੋਈ ਮਹਾਂ ਪੁਰਖ ਹੈ ਉਸ ਨੇ ਉਨ੍ਹਾ ਤੋਂ ਮੁਆਫੀ ਮੰਗੀ ਅਤੇ ਫਰੀਦ ਜੀ ਨੂੰ ਛਡ ਦਿਤਾ | ਫਰੀਦ ਜੀ ਨੇ ਜਿਸ ਰੁਖ ਨਾਲ ਗਾਰੇ ਵਾਲੇ ਹਥ ਸਾਫ਼ ਕੀਤੇ ਓਹ ਰੁਖ ਵੀ ਉਥੇ ਮੌਜੂਦ ਹੈ ਉਥੇ ਇਸ ਵੇਲੇ ਉਨ੍ਹਾ ਦੀ ਯਾਦ ਵਿਚ ਗੁਰੂਦਵਾਰਾ ਸਾਹਿਬ ਬਣਿਆ ਹੋਇਆ ਹੈ ਅਤੇ ਹਰ ਰੋਜ਼ ਦੀਵਾਨ ਲਗਦਾ ਹੈ ਅਤੇ ਹਰ ਵੀਰਵਾਰ ਮੇਲਾ ਭਰਦਾ ਹੈ | ਉਸ ਸ਼ੇਹਰ ਦਾ ਪਹਲਾ ਨਾਮ ਮੋਕਲਹਰ ਸੀ ਜੋ ਕੇ ਉਸ ਮੋਕਲਹਰ ਰਾਜੇ ਦੇ ਦੇ ਨਾਮ ਤੇ ਸੀ ਬਾਦ ਵਿਚ ਉਸ ਦਾ ਨਾਮ ਫਰੀਦਕੋਟ ਰਖ ਦਿਤਾ ਗਿਆ | ਹੁਣ ਇਸ ਨਗਰ ਵਿਚ ਉਨਾਹ ਦੇ ਨਾਮ ਉਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ਬਣੀ ਹੋਈ ਹੈ |
                   ਸ਼ੇਖ ਬ੍ਰਹਮ ਜਿਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਲੇ ਸਨ ਅਤੇ ਉਨ੍ਹਾ ਤੋਂ ਸ਼ੇਖ ਫਰੀਦ ਜੀ ਦੇ ਸ਼ਲੋਕ ਪ੍ਰਾਪਤ ਕੀਤੇ ਓਹ ਫਰੀਦ ਜੀ ਦੀ ਗੱਦੀ ਉਪਰ ਗਿਆਰਵੇਂ ਸਥਾਨ ਉਪਰ ਸਨ | ਬਾਬਾ ਫਰੀਦ ਜੀ ਨੇ ਪੰਜਾਬੀ ਬੋਲੀ ਨੂੰ ਪਰਚਾਰ ਲਈ ਵਰਤਿਆ ਸੀ ਇਸ ਵਿਚ ਲੇਹਂਦੀ ਪੰਜਾਬੀ ਦਾ ਅਸਰ ਵੀ ਮਿਲਦਾ ਹੈ |
                                 ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿਚ ਸਧਾਰਨ ਲੋਕਾਂ ਦੀ ਬੋਲੀ ਅਤੇ ਆਮ ਜੀਵਨ ਵਿਚੋਂ ਲਈਆਂ ਉਦਾਹਰਨਾਂ ਆਮ ਮਨਾਂ ਤੇ ਡੂੰਘਾ ਅਸਰ ਦਿੰਦੀਆਂ ਹਨ | ਜਿਵੇਂ ———-
                                               ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
                                                ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥{ਅੰਗ  1379}
                            ਇਸ ਸ਼ਲੋਕ ਵਿਚ ਫਰੀਦ ਜੀ ਦਸਦੇ ਹਨ ਕੇ ਜੱਟ ਕਿਕਰੀਆਂ ਬੀਜ ਰਿਹਾ ਹੈ ਅਤੇ ਬਿਜੋਰ ਦੀਆਂ ਦਾਖਾਂ ਭਾਵ ਛੋਟੇ ਅੰਗੂਰਾਂ ਦੀ ਤਮਨਾ ਰਖਦਾ ਹੈ ਅਤੇ ਇਸ ਤਰਾਂ ਹੀ ਸਾਰੀ ਉਮਰ ਉਨ ਕਤਾ ਰਿਹਾ ਹੈ ਅਤੇ ਇਛਾ ਪੱਟ ਅਰਥਾਤ ਰੇਸ਼ਮ ਦੀ ਰਖਦਾ ਹੈ |
                                    ਜਾਂ

                                                   ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ‍ੁ ਮਾਂਝਾ ਦੁਧੁ ॥

                                                    ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥{ਅੰਗ  1379}

                                   ਇਸ ਸ਼੍ਲੋਕ ਵਿਚ ਫਰੀਦ ਜੀ ਫਾਰ੍ਮੋੰਦੇ ਹਨ ਕੇ ਸ਼ੱਕਰ, ਖੰਡ, ਮਿਸਰੀ,ਗੁੜ, ਸ਼ਾਹਿਦ,ਅਤੇ ਮਝ ਦਾ ਦੁਧ ਸਾਰੇ ਹੀ ਮਿਠੇ ਹਨ ਪਰੰਤੂ ਇਹ ਸਾਰੀਆਂ ਵਸਤਾਂ ਰੱਬ ਦੇ ਨਾਮ ਦਾ ਮੁਕਾਬਲਾ ਨਹੀ ਕਰ ਸਕਦੀਆਂ ਜੋ ਇਨ੍ਹਾ ਵਸਤੂਆਂ ਤੋਂ ਵੀ ਮਿਠਾ ਹੈ|

                            ਅਤੇ

                                              ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥

                                              ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥ {ਅੰਗ  1380}

                     ਫਰੀਦ ਜੀ ਆਖਦੇ ਹਨ ਕੇ ਕਾਫੀ ਲੋਕਾਂ ਪਾਸ ਬਹੁਤ ਸਾਰਾ ਆੱਟਾ ਹੈ ਅਤੇ ਕੁਝ ਲੋਕਾਂ ਕੋਲ ਆੱਟੇ ਵਿਚ ਲੂਣ ਜਿਨਾ ਵੀ ਆੱਟਾ ਨਹੀ ਹੈ ਪ੍ਰੰਤੂ ਅਗੇ ਜਾਣ ਉਪਰ ਹੀ ਪੱਤਾ ਲਗੇਗਾ ਕੇ ਦੁਖ ਕਿਸ ਨੂੰ ਮਿਲਦੇ ਹਨ |

                                  ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਵੀ ਆਖਿਆ ਜਾਂਦਾ ਹੈ ਇਸ ਸਬੰਧ ਵਿਚ ਕਿਹਾ ਜਾਂਦਾ ਹੈ ਜਦੋਂ ਮਰੀਅਮ ਨੇ ਆਪਣੇ ਪੁਤਰ ਨੂੰ ਭਗਤੀ ਕਰਨ ਲਈ ਆਖਿਆ ਤਾਂ ਫਰੀਦ ਜੀ ਨੇ ਪੁਛਿਆ ਕੇ ਮੈਨੂੰ ਭਗਤੀ ਕਰ ਕੇ ਕੀ ਮਿਲੇਗਾ ਤਾਂ ਉਸ ਦੀ ਮਾਂ ਨੇ ਆਖਿਆ ਕੇ ਭਗਤੀ ਕਰਨ ਤੋਂ ਬਾਦ ਸ਼ੱਕਰ ਮਿਲੇਗੀ | ਫਰੀਦ ਜੀ ਭਗਤੀ ਕਰਨ ਲਗੇ ਤਾਂ ਉਸ ਦੀ ਮਾਂ ਚਾਦਰ ਹੇਠ ਇਕ ਮੁਠੀ ਸ਼ੱਕਰ ਰਖਣ ਲਗ ਪਈ ਇਤਫਾਕ ਵਸ ਓਹ ਇਕ ਦਿਨ ਸ਼ੱਕਰ ਰਖਨੀ ਭੁਲ ਗਈ ਜਦ ਫਰੀਦ ਜੀ ਭਗਤੀ ਕਰ ਕੇ ਓਠੇ ਤਾਂ ਰੋਜ਼ਾਨਾ ਦੀ ਤਰਾਂ ਚਾਦਰ ਥਲੇ ਦੇਖਿਆਂ ਤਾਂ ਉਥੇ ਸ਼ੱਕਰ ਪਈ ਸੀ ਉਸ ਦੀ ਮਾਂ ਨੇ ਇਹ ਅਜੀਬ ਵਰਤਾਰਾ ਦੇਖਿਆ ਅਤੇ ਉਸ ਦਿਨ ਤੋਂ ਬਾਦ ਉਸ ਦਾ ਨਾਮ ਬਾਬਾ ਫਰੀਦ ਸ਼ੱਕਰ ਗੰਜ ਪੈ ਗਿਆ |

                       ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਦੇ ਸ਼ਲੋਕਾਂ ਦੀ ਗਿਣਤੀ ੧੧੨ ਹੈ ਪ੍ਰੰਤੂ ਇਨ੍ਹਾ ਸ਼ਲੋਕਾਂ ਦੇ ਠੀਕ ਅਰਥ ਸਪਸ਼ਟ ਕਰਨ ਲਈ,ਤਾਂ ਜੋ ਕੋਈ ਅਨਜਾਣ ਗਲਤ ਅਰਥ ਨਾ ਸਮਝ ਲਵੇ , ਸ਼੍ਰੀ ਗੁਰੂ ਨਾਨਕ ਦੇਵ ਜੀ ,ਸ਼੍ਰੀ ਗੁਰੂ ਅਮਰ ਦਾਸ ਜੀ ,ਸ਼੍ਰੀ ਗੁਰੂ ਰਾਮ ਦਾਸ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ੧੮ ਸ਼ਲੋਕ ਵੀ ਇਨ੍ਹਾ ਸ਼ਲੋਕਾਂ ਦੇ ਨਾਲ ਦਰਜ ਹਨ ਇਸ ਲਈ ਕੁਲ ਸ਼ਲੋਕਾਂ ਦੀ ਗਿਣਤੀ ੧੩੦ ਹੈ | ਖਿਆਲਾਂ ਦੀ ਲੜੀ ਅਨੁਸਾਰ ਇਨ੍ਹਾਂ ਸ਼ਲੋਕਾਂ ਨੂੰ ਪੰਜ ਹਿਸਿਆਂ ਵਿਚ ਵੰਡ ਲਿਆ ਗਿਆ ਹੈ |

                        ੧. ਸ਼ਲੋਕ ੧ ਤੋਂ ੧੫ ਤਕ| ਇਸ ਵਿਚ ਸ਼ਲੋਕ ੧੩ ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੈ |

                        ੨.ਸ਼ਲੋਕ ੧੬ ਤੋਂ ੩੬ ਤਕ| ਇਸ ਵਿਚ ਇਕ ਸ਼ਲੋਕ ੩੨ ਪਹਲੇ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੈ|

                       ੩.ਸ਼ਲੋਕ ੩੭ ਤੋਂ ੬੫ ਤਕ | ਇਸ ਵਿਚ ਸ਼ਲੋਕ ੫੨ ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੈ |

                       ੪.ਸ਼ਲੋਕ ੬੬ ਤੋਂ ੯੨ ਤਕ | ਇਸ ਵਿਚ ੭੫,੮੨ ਅਤੇ ੮੩ ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਨ |

                       ੫.ਸ਼ਲੋਕ ੯੩ ਤੋਂ ੧੩੦ ਤਕ | ਇਸ ਵਿਚ ਪਹਲੇ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੧੧੩,੧੨੦ ਅਤੇ ੧੨੪ ਹਨ| ਤੀਜੇ ਨਾਨਕ ਸ਼੍ਰੀ ਗੁਰੂ ਅਮਰਦਾਸ ਜੀ ਦੇ ੧੦੪,੧੨੨, ਅਤੇ ੧੨੩ ਹਨ | ਚੌਥੇ ਨਾਨਕ ਸ਼੍ਰੀ ਗੁਰੂ ਰਾਮਦਾਸ ਜੀ ਦਾ ਇਕ ਸ਼ਲੋਕ ੧੨੧ ਹੈ | ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ੧੦੫,੧੦੮,੧੦੯,੧੧੦ ਅਤੇ੧੧੧ ਹਨ |

                     ਇਨ੍ਹਾਂ ਸ਼ਲੋਕਾਂ ਵਿਚੋਂ ਇਕ ਸੁਨੇਹਾ ਪ੍ਰਾਪਤ ਹੁੰਦਾ ਹੈ ਕੇ ਮਨੁਖ ਇਸ ਦੁਨੀਆ ਉਪਰ ਸੇਵਾ ਭਾਵ ਲਈ ਆਓਂਦਾ ਹੈ ਅਤੇ ਉਸ ਨੂੰ ਦਰਵੇਸ਼ ਦਾ ਜੀਵਨ ਜੀਣਾ ਚਾਹੀਦਾ ਹੈ ਪ੍ਰੰਤੂ ਮਨੁਖ ਸੰਸਾਰ ਵਿਚ ਆ ਕੇ ਆਓਨ ਦਾ ਅਸਲ ਮੰਤਵ ਭੁਲ ਕੇ ਵਿਸ ਗੰਦਲਾਂ ਜੋ ਖੰਡ ਲਿਵਾੜ ਕੇ ਰਖੀਆਂ ਹਨ ਦੇ ਪਿਛੇ ਲਗ ਜਾਂਦਾ ਹੈ ਅਤੇ ਕਾਲਿਆਂ ਤੋਂ ਧਉਲੇ ਕਰ ਬੈਠਦਾ ਹੈ ਅਤੇ ਮਿੱਟੀ ਦੇ ਉਪਰ ਹੁੰਦਾ ਹੋਇਆ ਮਿੱਟੀ ਦੇ ਥਲੇ ਚਲਾ ਜਾਂਦਾ ਹੈ | ਲੋੜ ਹੈ ਹਰ ਸਮੇਂ ਤੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਜਾਵੇ | ਜੰਗਲਾਂ ਵਿਚ ਭਟਕਣ ਦੀ ਥਾਂ ਗਰਿਸ਼ਤੀ ਜੀਵਨ ਬਿਤਾਇਆ ਜਾਵੇ ਅਤੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਵੇ|

                   ਬਾਬਾ ਫਰੀਦ ਜੀ ਨੇ ਈਸਵੀ ੧੨੬੬ ਅਤੇ ਹਿਜਰੀ ੬੬੬ ਦੇ ਮੁਹਰਮ ਦੀ ਪੰਜ ਤਾਰੀਕ ਨੂੰ ਅਜੋਧਨ (ਪਾਕ੍ਪੱਟਣ) ਵਿਚ ੯੩ ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ | ਉਥੇ ਵੀ ਇਨ੍ਹਾ ਦੀ ਯਾਦਗਾਰ ਉਪਰ ਲੋਕ ਸਿਜਦਾ ਕਰਨ ਜਾਂਦੇ ਹਨ |

  4 notes