• Contact Us
  • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
    free counters

    Hasde Hasde…

    Hasde Hasde…

    3 notes

    Jiyona Ankh Naal, Marna Dharam Vaaste…

    Jiyona Ankh Naal, Marna Dharam Vaaste…

    1 note

    ਗੁਰੂ ਸਾਹਿਬ ਸਾਡੇ ਲਈ ਜੋ ਦੇ ਗਏ ਕੁਰਬਾਨੀਆਂ…

    ਗੁਰੂ ਸਾਹਿਬ ਸਾਡੇ ਲਈ ਜੋ ਦੇ ਗਏ ਕੁਰਬਾਨੀਆਂ
    ਆਪਣਾ ਫ਼ਰਜ਼ ਆਪਾ ਸਾਂਭੀਏ ਨਿਸ਼ਾਨੀਆਂ
    ਯਾਦ ਰੱਖਿਓ ਸ਼ਹੀਦ,ਬਣ ਪੱਛਮੀ ਮੁਰੀਦ
    ਗਾਲਣੇ ਆ ਗੰਢੇ ਤੁਸੀਂ ਗਾਲ ਲਓ ਪੰਜਾਬੀਓ
    ਬਾਕੀ ਸਭ ਸਾਂਭਿਆ ਜਾਊ
    ਊੜੇ ਅਤੇ ਜੂੜੇ ਨੂੰ ਤੁਸੀਂ ਸਾਂਭ ਲਓ ਪੰਜਾਬੀਓ।

    3 notes

    Meri Jholi Wich Har Sukh Paya Mere Malik Ne…A Tempo Traveller Van (Punjab-India)

    Meri Jholi Wich Har Sukh Paya Mere Malik Ne…A Tempo Traveller Van (Punjab-India)

    2 notes

    Meaning of Sardar (ਸਰਦਾਰ)

    ਸ —- ਸੱਸਾ ਪਹਿਲਾ ਅਖੱਰ ਸਰਦਾਰ ਜੋ,
    —— ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ |

    ਰ —- ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ,
    —— ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ |

    ਦਾ—- ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,
    ——ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ |

    ਰ—-ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ,
    ——ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ |

    1 note

    Putt Vandaoun Zameena, Dheeyan Dukh Vandaoundiya Ne…
Translation:
Sons divide your Property and Assets, while Daughters share your Sorrow’s and Pain…

    Putt Vandaoun Zameena, Dheeyan Dukh Vandaoundiya Ne…

    Translation:

    Sons divide your Property and Assets, while Daughters share your Sorrow’s and Pain…

    2 notes

    Puttar Mithde Meve Rab Sabh Nu Deve…

    Puttar Mithde Meve Rab Sabh Nu Deve…

    2 notes

    Sade Khoo Te Vaasda Rab Ni…

    Sade Khoo Te Vaasda Rab Ni…

    0 notes