Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
free counters

Malari (Jalandhar-Punjab)

1 note

Watering Jhona (Rice) - Punjab.

Watering Jhona (Rice) - Punjab.

0 notes

Misty morning in the fields of Punjab.

Misty morning in the fields of Punjab.

13 notes

ਖੱਜਲ- ਖੁਆਰੀ ਦਾ ਸ਼ਿਕਾਰ ਕੰਬਾਈਨ ਇੰਡਸਟਰੀ

ਵਿਦੇਸ਼ਾਂ ਨੂੰ ਜਾਣ ਵਾਲੀ ਅਰਬਾਂ ਖਰਬਾਂ ਰੁਪਏ ਦੀ ਭਾਰਤੀ ਕਰੰਸੀ ਨੂੰ ਬਚਾਉਣ ਵਾਲੀ ਕੰਬਾਈਨ ਇੰਡਸਟਰੀ ਨੂੰ ਨਾ ਕੇਂਦਰ ਸਰਕਾਰ ਨੇ ਅਤੇ ਨਾ ਪੰਜਾਬ ਦੀਆਂ ਸਰਕਾਰਾਂ ਨੇ ਅੱਜ ਤੱਕ ਕੋਈ ਲਾਭ ਦਿੱਤਾ ਹੈ। ਜਿਹੜਾ ਸੰਦ ਸਿਰਫ਼ ਖੇਤੀਬਾੜੀ ਦੇ ਸੀਜ਼ਨਲ ਕੰਮ ਹੀ ਆਉਂਦਾ ਹੈ ਉਸ ਤੋਂ ਬਾਅਦ ਉਸ ਨੇ ਖੜ੍ਹਾ ਹੀ ਰਹਿਣਾ ਹੈ, ਉਸ ਸੰਦ ‘ਤੇ ਅਨੇਕਾਂ ਟੈਕਸ ਲਗਾਏ ਗਏ ਅਤੇ ਇਸ ਨੂੰ ਮਹਿੰਗਾ ਕਰਨ ਲਈ ਸਰਕਾਰਾਂ ‘ਤੇ ਹੀ ਦੋਸ਼ ਲੱਗੇ। ਭਾਰਤ ਦੀ ਸਭ ਤੋਂ ਵੱਡੀ ਕੰਬਾਈਨ ਇੰਡਸਟਰੀ ਨਾਭਾ ਸ਼ਹਿਰ ਵਿਚ ਮੰਨੀ ਜਾਂਦੀ  ਹੈ। ਉਂਝ ਇਸ ਇੰਡਸਟਰੀ ਨੇ ਭਾਰਤ ਦੇ ਉਤਰੀ ਹਿੱਸੇ ਵਿਚ ਹੋਰ ਵੀ ਕਈ ਸ਼ਹਿਰਾਂ ਵਿਚ ਪੈਰ ਪਸਾਰੇ ਹਨ ਜਿਵੇਂ ਕਿ ਸਮਾਣਾ, ਘੱਗਾ, ਫਿਰੋਜ਼ਪੁਰ, ਹੰਢਿਆਇਆ, ਗੁਰਾਇਆ, ਮੋਗਾ, ਮਾਲੇਰਕੋਟਲਾ, ਭਾਦਸੋਂ, ਅਮਲੋਹ, ਬਰਨਾਲਾ, ਸਰਹਿੰਦ, ਪਟਿਆਲਾ, ਭੁਨਰਹੇੜੀ ਆਦਿ ਹੋਰ ਕਈ ਥਾਵਾਂ ਹਨ ਜਿਥੇ ਕਿ ਕੰਬਾਈਨ ਇੰਡਸਟਰੀ ਹੈ ਅਤੇ ਇਸ ਇੰਡਸਟਰੀ ਨੇ ਕਿਸਾਨਾਂ ਦਾ ਕੰਮ ਬੜਾ ਸੌਖਾ ਕੀਤਾ ਹੈ ਜਿਵੇਂ ਕਿ  ਕਣਕ, ਝੋਨਾ, ਦਾਲਾਂ, ਸੂਰਜਮੁਖੀ, ਸੋਇਆਬੀਨ, ਸਰੋਂ੍ਹ, ਅਰਹਰ, ਜੂਟ, ਕਰੜੀ, ਛੋਲੇ, ਜਵੀ, ਬੀਜ ਲਈ ਬਰਸੀਨ, ਮੱਕੀ ਆਦਿ ਉਨ੍ਹਾਂ ਸਾਰੀਆਂ ਫਸਲਾਂ ਨੂੰ ਕੱਟਦੀ ਹੈ ਜੋ ਫਸਲਾਂ ਜ਼ਮੀਨ ਤੋਂ ਬਾਹਰ ਬੀਜ ਵਾਲੀਆਂ ਹਨ। ਇਸ ਕਰਕੇ ਕਿਸਾਨੀ ਲਈ ਕੰਬਾਈਨ ਇਕ ਵੱਡਾ ਵਰਦਾਨ ਦੇਣ ਵਾਲੇ ਦੇਵਤੇ ਵਰਗੀ ਸਿੱਧ ਹੋਈ ਹੈ। ਇਸ ਇੰਡਸਟਰੀ ਪ੍ਰਤੀ ਕਿਸਾਨ ਹਿਤੈਸ਼ੀ ਕਹਾਉਣ ਵਾਲੀਆਂ ਪੰਜਾਬ ਸਰਕਾਰਾਂ ਦਾ ਰਵੱਈਆ ਕੋਈ ਬਹੁਤਾ ਚੰਗਾ ਨਹੀਂ ਰਿਹਾ।  ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹੀ 1999 ਵਿਚ ਕੰਬਾਈਨ ਇੰਡਸਟਰੀ ‘ਤੇ 2 ਫੀਸਦੀ ਟੈਕਸ ਲਗਾਇਆ ਸੀ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ 4 ਫੀਸਦੀ ਅਤੇ ਅੱਜ-ਕੱਲ੍ਹ ਇਸ ਇੰਡਸਟਰੀ ਨੂੰ 5.50 ਫੀਸਦੀ ਟੈਕਸ ਦੇਣਾ ਪੈ ਰਿਹਾ ਹੈ। ਇੰਡਸਟਰੀ ਦੇ ਮਾਲਕ ਕਹਿੰਦੇ ਹਨ ਕਿ ਕੰਬਾਈਨ ਸਿਰਫ਼ ਖੇਤੀਬਾੜੀ ਲਈ ਹੀ ਵਰਤੀ ਜਾਣ ਵਾਲੀ ਚੀਜ਼ ਹੈ ਜਦਕਿ ਟਰੈਕਟਰ ਆਦਿ ਤਾਂ ਹੋਰ ਕੰਮਾਂ ਲਈ ਵੀ ਵਰਤੇ ਜਾਂਦੇ ਹਨ,  ਫਿਰ ਵੀ ਕੰਬਾਈਨ ਨੂੰ ਕਿਸੇ ਟੈਕਸ ਤੋਂ ਕੋਈ ਰਿਆਇਤ ਨਹੀਂ ਦਿੱਤੀ ਗਈ। ਇੰਡਸਟਰੀ ਮਾਲਕਾਂ ਦਾ ਕਹਿਣਾ ਹੈ ਕਿ ਕੰਬਾਈਨ ਦੇ ਬਣਾਉਣ ਲਈ ਵਰਤਿਆ ਜਾਂਦਾ ਹਰ ਇਕ ਪਾਰਟ ਟੈਕਸ ਦੀ ਮਾਰ ਹੇਠ ਹੈ। ਭਾਵੇਂ ਉਹ ਸੀਟ ਕਵਰ ਹੈ ਜਾਂ ਟਾਇਰ ਹੀ ਹਨ, ਹਰ ਇਕ ਪਾਰਟ ਐਕਸਾਈਜ਼ ਅਤੇ ਸੇਲ ਟੈਕਸ ਲੱਗ ਕੇ ਹੀ ਆਉਂਦਾ ਹੈ।  ਸਰਕਾਰਾਂ ਵਲੋਂ ਕੰਬਾਈਨ ਇੰਡਸਟਰੀ ਵੱਲ ਕੋਈ ਰਹਿਮ ਦੀ ਨਜ਼ਰ ਨਹੀਂ ਕੀਤੀ ਗਈ। ਕੇਂਦਰ  ਸਰਕਾਰ ਨੇ ਵੀ ਘੱਟ ਨਹੀਂ ਕੀਤਾ ਹੋਇਆ, ਜਿਵੇਂ ਕਿ ਕੰਬਾਈਨ ਨੂੰ ਬਣਾਉਣ ਤੋਂ ਬਾਅਦ ਉਹ ਬੁਧਨੀ ਜਾਂ ਹਿਸਾਰ ਟੈਸਟਿੰਗ ਲਈ ਲਿਜਾਈ ਜਾਂਦੀ ਹੈ। ਪਹਿਲਾਂ ਇਹ 200 ਘੰਟੇ ਹੁੰਦੀ ਸੀ, ਫਿਰ 100 ਘੰਟੇ ਕਰ ਦਿੱਤੀ ਗਈ ਤੇ ਅੱਜ ਕੱਲ੍ਹ 50 ਘੰਟੇ ਕੰਬਾਈਨ ਨੂੰ ਚਲਾ ਕੇ ਟੈਸਟਿੰਗ ਹੁੰਦੀ ਹੈ। ਇਸ ਦੀ ਫੀਸ 3.50 ਲੱਖ ਰੁਪਏ ਲਈ ਜਾਂਦੀ ਹੈ। ਇਹ ਟੈਸਟਿੰਗ ਸੈਂਟਰ ਕੇਂਦਰ ਸਰਕਾਰ ਵਲੋਂ ਲਗਾਏ ਗਏ ਹਨ। 3.50 ਲੱਖ ਫੀਸ ਬਹੁਤ ਜ਼ਿਆਦਾ ਹੈ। ਇਥੋਂ ਤੱਕ ਕਿ ਟੈਸਟ ਹੋਏ ਇੰਜਣ ਦੀ ਵੀ ਟੈਸਟਿੰਗ ਕੀਤੀ ਜਾਂਦੀ ਹੈ। ਮਾਲਕਾਂ ਦਾ ਕਹਿਣਾ ਹੈ ਕਿ ਫੀਸ ਦਾ ਏਨਾ ਵੱਡਾ ਵਜ਼ਨ ਕਿਸਾਨਾਂ ‘ਤੇ ਪਾਉਣਾ ਜੁਰਮ ਹੈ ਕਿਉਂਕਿ ਕੰਬਾÎਈਨ ਮਾਲਕ, ਕਿਸਾਨ ਤੋਂ ਹੀ ਇਹ ਰੁਪਿਆ ਲੈਂਦੇ ਹਨ। ਜੇਕਰ ਟੈਸਟਿੰਗ ਫੀਸ ਘਟਦੀ ਹੈ ਤਾਂ ਕਿਸਾਨ ਦੀ ਜੇਬ ਹੀ ਬਚੇਗੀ। ਇਹ ਟੈਸਟਿੰਗ ਕਰਾਉਣ ਤੋਂ ਬਾਅਦ ਕੰਬਾਈਨ ਨੂੰ ਸੀ.ਐਮ. ਵੀ.ਆਰ.  ਮਿਲਦਾ ਹੈ। ਉਸ ਤੋਂ ਬਾਅਦ ਫਿਰ ਆਰ.ਸੀ. ਕਰਵਾਉਣ ਲਈ ਕੰਬਾਈਨ ਮਾਲਕਾਂ ਨੂੰ ਹਰ ਇਕ ਸੂਬੇ ਦੇ ਆਰ.ਟੀ.ਏ. ਕੋਲ ਜਾਣਾ ਪੈਂਦਾ ਹੈ। ਚਾਹੀਦਾ ਇਹ ਹੈ ਕਿ ਜਦੋਂ ਇਕ ਵਾਰ ਕੰਬਾਈਨ ਸੀ.ਐਮ.ਵੀ. ਆਰ. ਵਿਚ ਆ ਗਈ ਤਾਂ ਕੇਂਦਰ ਸਰਕਾਰ ਹਰ ਇਕ ਰਾਜ ਦੇ ਆਰ. ਟੀ. ਏ. ਨੂੰ ਇਸ ਕੰਬਾਈਨ ਬਾਰੇ ਜਾਣਕਾਰੀ ਭੇਜੇ ਤਾਂ ਕਿ ਰਿਸ਼ਵਤਖੋਰੀ ਤੋਂ ਬਚਿਆ ਜਾਵੇ ਅਤੇ ਕੰਬਾਈਨ ਇੰਡਸਟਰੀਜ਼ ਵਾਲੇ ਰਿਸ਼ਵਤੀ ਫੀਸ ਅਤੇ ਹੋਰ ਖੱਜਲ ਖੁਆਰੀ ਤੋਂ ਬਚ ਸਕਣ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਾਜ ਟਰਾਂਸਪੋਰਟ ਕਮਿਸ਼ਨਰ ਕੋਲ ਇਸ ਦੀ ਪੂਰੀ ਜਾਣਕਾਰੀ ਭੇਜ ਦਿੱਤੀ ਜਾਵੇ। ਇਸੇ ਤਰ੍ਹਾਂ ਸਰਕਾਰ ਟੈਸਟ ਹੋ ਚੁੱਕੀਆਂ ਮਸ਼ੀਨਾਂ ਜਾਂ ਪਾਸ ਹੋ ਚੁੱਕੀਆਂ ਮਸ਼ੀਨਾਂ ਪ੍ਰਤੀ ਵੀ ਇਕ ਪੱਤਰ ਬੈਂਕਾਂ ਦੇ ਮੁਖੀਆਂ ਨੂੰ ਭੇਜੇ ਤਾਂ ਕਿ ਟੈਸਟ ਹੋ ਚੁੱਕੀ ਹਰ ਇਕ ਮਸ਼ੀਨ ਦਾ ਲੋਨ ਲਿਆ ਜਾ ਸਕੇ। ਇਕ ਨੋਟੀਫਿਕੇਸ਼ਨ ਹੋਣਾ ਚਾਹੀਦਾ ਹੈ। ਉਸ ਨੋਟੀਫਿਕੇਸ਼ਨ ਰਾਹੀਂ ਹਰੇਕ ਬੈਂਕ ਮਸ਼ੀਨ ਖ੍ਰੀਦਦਾਰ ਨੂੰ ਲੋਨ ਦੇਣ ਦਾ ਪਾਬੰਦ ਹੋਵੇ। ਹੁਣ ਅਕਸਰ ਹੁੰਦਾ ਇੰਝ ਹੈ ਕਿ ਅਸਰ- ਰਸੂਖ ਵਾਲੇ ਅਤੇ ਪੈਸੇ ਵਾਲੇ ਵੱਡੇ ਕੰਬਾਈਨ ਇੰਡਸਟਰੀ ਮਾਲਕ ਰੁਪਏ ਖਰਚ ਕੇ ਆਪਣੀਆਂ ਮਸ਼ੀਨਾਂ ਦਾ ਲੋਨ ਪਹਿਲ ਦੇ ਆਧਾਰ ‘ਤੇ ਪਾਸ ਕਰਵਾ ਲੈਂਦੇ ਹਨ। ਛੋਟੀ ਇੰਡਸਟਰੀ ਨੂੰ ਫਿਰ ਖੱਜਰ-ਖੁਆਰ ਹੋਣਾ ਪੈਂਦਾ ਹੈ। ਵੱਡੀਆਂ ਫਰਮਾਂ ਦੇ ਮਾਲਕ ਅਫ਼ਸਰਾਂ ਦੇ ਮੂੰਹ ਰੁਪਏ ਲਗਾ ਕੇ ਆਪਣਾ ਕੰਮ ਕਰਵਾ ਲੈਂਦੇ ਹਨ।
ਕੰਬਾਈਨ ਇੰਡਸਟਰੀ ਰੁਜ਼ਗਾਰ ਦੇਣ ਵਾਲਾ ਧੰਦਾ ਹੈ ਪਰ ਸਰਕਾਰ ਇਸ ਨੂੰ ਕੋਈ ਲਾਭ ਨਹੀਂ ਦੇ ਰਹੀ। ਚਾਹੀਦਾ ਇੰਜ ਹੈ ਕਿ ਇੰਡਸਟਰੀ ਮਾਲਕਾਂ ਨੂੰ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਸਰਕਾਰ ਵਿਦੇਸ਼ਾਂ ਵਿਚ ਲੈ ਕੇ ਜਾਵੇ। ਉਥੇ ਹੋਈਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿਚ ਰੋਲ ਨਿਭਾਵੇ ਤਾਂ ਕਿ ਪੰਜਾਬ ਦੀ ਇੰਡਸਟਰੀ ਹੋਰ ਵੱਧ ਫੁੱਲ ਸਕੇ। ਇਸ ਤੋਂ ਉਲਟ ਪੰਜਾਬ ਵਿਚ ਵਿਦੇਸ਼ਾਂ ਤੋਂ ਯੂਨਿਟ ਲਗਾਏ ਜਾ ਰਹੇ ਹਨ ਜਿਵੇਂ ਕਿ ‘ਕਲਾਸ’ ਦਾ ਯੂਨਿਟ ਮੋਰਿੰਡਾ ਵਿਚ ਲੱਗ ਰਿਹਾ ਹੈ। ਇਸ ਤਰ੍ਹਾਂ ‘ਜੌਹਨ ਡੀਅਰ’ ਦਾ ਯੂਨਿਟ ਵੀ ਪੰਜਾਬ ਵਿਚ ਹੀ ਲਗਾਇਆ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਇਹ ਸੀ ਕਿ ਪੰਜਾਬ ਵਿਚ ਬਣਨ ਵਾਲੀ ਕੰਬਾਈਨ ਨੂੰ ਵਿਦੇਸ਼ਾਂ ਵਿਚ ਐਕਸਪੋਰਟ ਕਰਵਾਉਣ ਲਈ ਕਾਰਜਸੀਲ ਹੋਵੇ ਨਾ ਕਿ ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਵਿਚ ਲੈ ਕੇ ਆਵੇ। ਭਾਰਤ ਵਿਚ 165 ਦੇ ਕਰੀਬ ਮੈਨੂਫੈਕਚਰ ਹਨ, ਜਿਨ੍ਹਾਂ ਵਿਚੋਂ 65 ਦੇ ਕਰੀਬ ਸਿਰਫ਼ ਨਾਭੇ ਵਿਚ ਹਨ। ਭਾਰਤ ਵਿਚ ਅਹਿਮ ਕਿਸਮ ਦੀ ਕੰਬਾਇਨ ਤਿਆਰ ਹੋ ਰਹੀ ਹੈ ਇਸ ਨੂੰ ਸਰਕਾਰ ਵਲੋਂ ਕੋਈ ਰਿਆਇਤਾਂ ਨਹੀਂ ਦਿੱਤੀਆਂ ਜਾ ਰਹੀਆਂ।
ਜੇਕਰ ਭਾਰਤੀ ਮਿਸਤਰੀ ਜਾਂ ਇੰਝ ਕਹਿ ਲਵੋ ਪੰਜਾਬ ਦੇ ਮਿਸਤਰੀ ਕੰਬਾਈਨ ਨਾ ਬਣਾਉਂਦੇ ਤਾਂ ਭਾਰਤ ਦੇ ਖਰਬਾਂ ਰੁਪਏ ਵਿਦੇਸ਼ਾਂ ਵਿਚੋਂ ਕੰਬਾਈਨਾਂ ਮੰਗਵਾਉਣ ‘ਤੇ ਹੀ ਖਰਚ ਹੁੰਦੇ ਅਤੇ ਭਾਰਤੀ ਕਰੰਸੀ ਵੀ ਵਿਦੇਸ਼ਾਂ ਵਿਚ ਜਾਂਦੀ। ਇਹ ਨਾ ਕਰਕੇ ਸਗੋਂ ਸੂਬਾ ਸਰਕਾਰ ਵਲੋਂ ਟੈਕਸ ਘੱਟ ਕਰਨ ਦੀ ਅਜੇ ਕੋਈ ਕਵਾਇਦ ਸ਼ੁਰੂ ਨਹੀਂ ਕੀਤੀ ਗਈ। ਟੈਸਟਿੰਗ ਫੀਸ ਘਟਾਉਣ ਬਾਰੇ ਵੀ ਕੋਈ ਵਿਚਾਰ ਨਹੀਂ ਹੈ। ਹੋਣਾ ਇਹ ਚਾਹੀਦਾ ਹੈ ਕਿ ਟੈਸਟਿੰਗ ਪ੍ਰੋਜੈਕਟ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਹੀ ਲਗਾਇਆ ਜਾਵੇ ਤਾਂ ਕਿ ਬੁਧਨੀ, ਹਿਸਾਰ ਆਦਿ ਵਿਚ ਕੰਬਾਈਨ ਬਣਾਉਣ ਵਾਲਿਆਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ ਅਤੇ ਵਾਧੂ ਪੈਸੇ ਨਾ ਖਰਚਣੇ ਪੈਣ। ਮਸ਼ੀਨ ਨੂੰ ਸੜਕ ‘ਤੇ ਚਲਾਉਣ ਲਈ ਸੀ. ਐਮ. ਵੀ. ਆਰ. ਸਰਟੀਫਿਕੇਟ ਟੈਸਟਿੰਗ ਫੀਸ 50 ਹਜ਼ਾਰ ਰੁਪਏ ਹੋਰ ਰੱਖੀ ਗਈ ਹੈ ਇਹ ਵੀ ਜ਼ਿਆਦਾ ਹੈ। ਸੋ ਇਸ ਇੰਡਸਟਰੀ ਨੂੰ ਚਲਾਉਣ ਲਈ ਪੰਜਾਬੀਆਂ ਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਨਾ ਕਿ ਵਾਧੂ ਟੈਕਸ ਲਾ ਕੇ ਕਿਸਾਨ ‘ਤੇ ਵਾਧੂ ਵਜ਼ਨ ਪਾਇਆ ਜਾਵੇ।

0 notes

ਬਾਰਾਂ ਮਹੀਨੇ…

ਚੜ੍ਹਦਾ ਜਦੋਂ ਮਹੀਨਾ ਚੇਤ
ਕਣਕਾਂ ਪੱਕ ਜਾਵਣ ਵਿਚ ਖੇਤ।

ਆਵੇ ਜਦੋਂ ਵੈਸਾਖੀ ਆੜੀ
ਲੋਕੀਂ ਵੱਢਣ ਲੱਗਦੇ ਹਾੜ੍ਹੀ।

ਵਗਣ ਜੇਠ ‘ਚ ਤੱਤੀਆ ਲੂੰਆਂ,
ਪਾਣੀ ਘੱਟ ਜਾਂਦਾ ਵਿਚ ਖੂਹਾਂ।

ਤਪਦਾ ਤਪਾਉਂਦਾ ਆਵੇ ਹਾੜ੍ਹ,
ਗਰਮੀ ਦੇਵੇ ਸਾਡਾ ਪਿੰਡਾ ਸਾੜ।

ਮੀਂਹ ਪੈਂਦੇ ਵਿਚ ਸਾਵਣ ਦੇ,
ਦਿਨ ਆਉਂਦੇ ਗੁਲਗਲੇ ਖਾਵਣ ਦੇ।

ਭਾਦਰੋਂ ਦੀ ਧੁੱਪ ਬੜੀ ਸਤਾਵੇ,
ਕਾਰਜ ਨਾ ਕੋਈ ਕਰਨਾ ਚਾਹਵੇ।

ਆਉਂਦਾ ਅੱਸੂ ਫੇਰ ਨਿਰਾਲਾ,
ਨਾ ਗਰਮੀ ਨਾ ਬਹੁਤਾ ਪਾਲਾ।
ਕੱਤਕ ਦੀਆਂ ਚਾਨਣੀਆਂ ਰਾਤਾਂ,
ਦੇਰ ਰਾਤ ਤਕ ਸੁਣੀਏਂ ਬਾਤਾਂ।

ਮੱਘਰ ਮਹੀਨੇ ਵਿਚ ਕਹਿਣ ਸਿਆਣੇ,
ਪਾ ਕੇ ਸਵੈਟਰ ਸਾਰੇ ਰੱਖਣ ਨਿਆਣੇ।

ਪੋਹ ਵਿਚ ਪਾਲੇ ਦਾ ਹੁੰਦਾ ਹੈ ਜ਼ੋਰ,
ਕੱਪੜੇ ਪਹਿਨੀਏ ਹੋਰ ਉਤੇ ਹੋਰ।

ਲਈਏ ਨਜ਼ਾਰੇ ਮਾਘ ‘ਚ ਧੁੱਪੇ,
ਰੁੱਖਾਂ ਦੇ ਪੱਤ ਝੜਦੇ ਸੁੱਕੇ।

ਫੁੱਲ ਖਿੜਦੇ ਵਿਚ ਮਹੀਨੇ ਫੱਗਣ,
ਸਭ ਬਾਲਾਂ ਨੂੰ ਚੰਗੇ ਉਹ ਲੱਗਣ।

ਬੱਚੇ ਵੀ ਨੇ ਫੁੱਲ ਪਿਆਰੇ,
ਝੱਮਟ ਪਿੰਡ ਦੇ ਰਾਜ-ਦੁਲਾਰੇ।

By: ਸਰਬਜੀਤ ਸਿੰਘ ਝੱਮਟ

1 note

Rabba Mereya - Ustad Puran Shahkoti and Master Saleem.

0 notes

Gadda (Punjab-Pakistan)

Gadda (Punjab-Pakistan)

3 notes

Capturing floodwater for dry-season irrigation in Indian Punjab.
The Indian Punjab is characterized by fertile soils and high population density, but is semi-arid in climate. Having been endowed with deep alluvial aquifers with high storage capacity, the region has the capacity to store vast amounts of water just below the cropping lands, providing enormous advantages in terms of irrigation management and buffering against climate extremes. The region is also home for rice-wheat systems, which ensures food security for many states across India.
Groundwater irrigation in Punjab has grown rapidly since 1970s, but groundwater level decline is threatening longevity of irrigated agriculture in this part of the Indo-Gangetic plain. Natural recharge under current land use is low, and the potential for Managed Aquifer Recharge (MAR) is also low due to the shortage of surplus water and suitable land to install MAR. For example, in the Sangrur district of Punjab, irrigation requirement (in excess of rainfall) during rice and wheat seasons are 268 mm and 259 mm respectively, but there is hardly any land where MAR may be installed. However, there are aspects related to rainfall and land use, which warrant adoption of rainfall harvesting and artificial recharge practices in the Sangrur district. Approximately 624 km2 of area within the district is not under agriculture. For such partially covered ground catchments, the runoff coefficient range is from 0.3 for soil surface to 0.9 for roof surface. Hence, rainfall runoff from non-agricultural land can be channeled into local ponds for artificial recharge. Such ponds are generally available in the close vicinity of most villages. Although the average annual rainfall is 590 mm, its annual variation had been wide. From 1977 to 2007, it has ranged between 121 mm in 2002, to 1012 mm in 1983. Most of the rainfall is received with three months, and far exceeds the evaporative demand during this period. In summary, although MAR potential is not very high in Punjab, there is still scope to increase recharge to groundwater, using village ponds.
Since village ponds are always used by buffaloes, villagers require a certain depth of water to be maintained in these ponds. As a part of the CGIAR Research Program on Climate Change, Agriculture and Food Security (CCAFS) initiative, researchers from the International Water Management Institute (IWMI) and Punjab Agricultural University plan to install recharge trenches along the banks of village ponds in such a way that a minimum water level is always maintained, while excess storage in monsoon is allowed to by-pass impermeable soil layers, and recharge the aquifer. Trials are planned for the monsoon of 2012.

Capturing floodwater for dry-season irrigation in Indian Punjab.

The Indian Punjab is characterized by fertile soils and high population density, but is semi-arid in climate. Having been endowed with deep alluvial aquifers with high storage capacity, the region has the capacity to store vast amounts of water just below the cropping lands, providing enormous advantages in terms of irrigation management and buffering against climate extremes. The region is also home for rice-wheat systems, which ensures food security for many states across India.

Groundwater irrigation in Punjab has grown rapidly since 1970s, but groundwater level decline is threatening longevity of irrigated agriculture in this part of the Indo-Gangetic plain. Natural recharge under current land use is low, and the potential for Managed Aquifer Recharge (MAR) is also low due to the shortage of surplus water and suitable land to install MAR. For example, in the Sangrur district of Punjab, irrigation requirement (in excess of rainfall) during rice and wheat seasons are 268 mm and 259 mm respectively, but there is hardly any land where MAR may be installed. However, there are aspects related to rainfall and land use, which warrant adoption of rainfall harvesting and artificial recharge practices in the Sangrur district. Approximately 624 km2 of area within the district is not under agriculture. For such partially covered ground catchments, the runoff coefficient range is from 0.3 for soil surface to 0.9 for roof surface. Hence, rainfall runoff from non-agricultural land can be channeled into local ponds for artificial recharge. Such ponds are generally available in the close vicinity of most villages. Although the average annual rainfall is 590 mm, its annual variation had been wide. From 1977 to 2007, it has ranged between 121 mm in 2002, to 1012 mm in 1983. Most of the rainfall is received with three months, and far exceeds the evaporative demand during this period. In summary, although MAR potential is not very high in Punjab, there is still scope to increase recharge to groundwater, using village ponds.

Since village ponds are always used by buffaloes, villagers require a certain depth of water to be maintained in these ponds. As a part of the CGIAR Research Program on Climate Change, Agriculture and Food Security (CCAFS) initiative, researchers from the International Water Management Institute (IWMI) and Punjab Agricultural University plan to install recharge trenches along the banks of village ponds in such a way that a minimum water level is always maintained, while excess storage in monsoon is allowed to by-pass impermeable soil layers, and recharge the aquifer. Trials are planned for the monsoon of 2012.

0 notes

Gidha

Gidha

9 notes

This shrine of Guru Hargobind Ji called Gurusar is located at Rehsema village of Sialkot district. Once there used to be a tank of Guru Ji at a distance of half a kilometer from village. It is said that the pond was dry when Guru Dev Ji arrived at the place and Satgur made the water ooze out of the earth by throwing his lance. There was a Gurdwara and Prakash of Guru Granth Sahib Ji used to be held. The sacred pond has been levelled now and Gurdwara has been occupied by people.

This shrine of Guru Hargobind Ji called Gurusar is located at Rehsema village of Sialkot district. Once there used to be a tank of Guru Ji at a distance of half a kilometer from village. It is said that the pond was dry when Guru Dev Ji arrived at the place and Satgur made the water ooze out of the earth by throwing his lance. There was a Gurdwara and Prakash of Guru Granth Sahib Ji used to be
held.
The sacred pond has been levelled now and Gurdwara has been occupied by people.

0 notes

ਪਿੜਾਂ ਵਾਲੇ ਛੱਪੜ ਦੀ ਗਾਥਾ
ਇਹ ਛੱਪੜ ਸਾਡੇ ਪਿੰਡ ਦੀ ਪੂਰਬ-ਦੱਖਣ ਦੀ ਕੋਣ ਵਿਚ ਸੀ। ਇਸ ਦੇ ਦੁਆਲੇ ਖਲਵਾੜੇ ਲਾ ਕੇ ਕਣਕ ਗਾਹੁਣ ਲਈ ਪਿੜ ਬਣਾਏ ਜਾਂਦੇ ਸਨ। ਏਸੇ ਲਈ ਇਸ ਦਾ ਨਾਮ ਪਿੜਾਂ ਵਾਲਾ ਛੱਪੜ ਪੈ ਗਿਆ ਸੀ। ਇਸ ਦਾ ਦੁਆਲਾ ਗੰਦਗੀ ਰਹਿਤ ਰੱਖਣ ਕਰਕੇ ਇਸ ਦਾ ਪਾਣੀ ਬਹੁਤ ਸਾਫ  ਸੀ। ਵਿਸਾਖੀ ‘ਤੇ ਕਣਕਾਂ ਦੀ ਵਾਢੀ ਪੈਂਦੀ ਤਾਂ ਇਥੇ ਚਹਿਲ-ਪਹਿਲ ਸ਼ੁਰੂ ਹੋ ਜਾਂਦੀ। ਇਸ ਦੇ ਦੁਆਲੇ ਇਕ ਨਵਾਂ ਪਿੰਡ ਵੱਸ ਜਾਂਦਾ। ਕਿਸਾਨ ਸਾਰਾ ਦਿਨ ਵਾਢੀ ਕਰਦੇ ਤੇ ਤ੍ਰਕਾਲਾਂ ਨੂੰ ਖੌ-ਪੀਏ ਤੱਕ ਭਰੀਆਂ ਢੋ-ਢੋ ਕੇ ਖਲਵਾੜੇ ਬੰਨ੍ਹ ਲੈਂਦੇ। ਰਾਤ ਨੂੰ ਰੌਣਕਾਂ ਲੱਗ ਜਾਂਦੀਆਂ। ਕਿਸਾਨ ਇਸ ਛੱਪੜ ਵਿਚੋਂ ਨਹਾ ਕੇ ਲੰਗਰ-ਪਾਣੀ ਛਕਦੇ ਅਤੇ ਏਥੇ ਹੀ ਸੌਂ ਜਾਂਦੇ। ਕੁਝ ਤਾਂ ਘਰ ਦੀ ਕੱਢੀ ਦੇਸੀ ਦਾ ਘੁਟ ਲਾ ਕੇ ਥਕੇਵਾਂ ਲਾਹ ਲੈਂਦੇ। ਵਾਢੀ ਮੁੱਕਣ ‘ਤੇ ਪਿੜ ਬਣਾਏ ਜਾਂਦੇ। ਚੰਗੀ ਤਰ੍ਹਾਂ ਸੁਹਾਗਾ ਫੇਰ-ਫੇਰ ਕੇ ਏਸੇ ਛੱਪੜ ਦਾ ਪਾਣੀ ਤਰੌਂਕ ਕੇ ਪਿੜ ਪੱਕਾ ਤੇ ਵਧੀਆ ਬਣਾਇਆ ਜਾਂਦਾ ਤਾਂ ਕਿ ਕਣਕ ਵਿਚ ਮਿੱਟੀ ਆਦਿ ਨਾ ਰਲੇ। ਫਲ੍ਹੇ ਬਣਵਾਏ ਜਾਂਦੇ ਤੇ ਫਿਰ ਗਾਹ ਪਾ ਕੇ ਕਣਕ ਦੀ ਗਹਾਈ ਕੀਤੀ ਜਾਂਦੀ। ਹਾੜ ਦੇ ਅਖੀਰ ਤੱਕ ਇਥੇ ਖੂਬ ਰੌਣਕਾਂ ਰਹਿੰਦੀਆਂ। ਇਕ ਨਵਾਂ ਭਾਈਚਾਰਾ ਤੇ ਏਕਾ ਬਣਿਆ ਰਹਿੰਦਾ। ਗਹਾਈ ਕਰਦਿਆਂ ਲੱਸੀ, ਸ਼ੱਕਰ ਅਤੇ ਗੂੜ ਦੀ ਖੂਬ ਵਰਤੋਂ ਹੁੰਦੀ, ਸਾਰੇ ਹੀ ਵੰਡ ਕੇ ਖਾਂਦੇ। ਦੁਪਹਿਰ ਵੇਲੇ ਦੀ ਰੋਟੀ ਨਾਲ ਸ਼ੱਕ-ਘਿਓ ਜ਼ਰੂਰ ਖਾਧਾ ਜਾਂਦਾ। ਤਲੀਆਂ ਤੇ ਮਸਾਲੇਦਾਰ ਸਬਜ਼ੀਆਂ ਬਿਲਕੁਲ ਨਹੀਂ ਸੀ ਖਾਂਧੀਆਂ ਜਾਂਦੀਆਂ ਕਿਉਂਕਿ  ਉਹ ਭੱਟਕੀ ਲਾਉਂਦੀਆਂ ਸਨ। ਲੌਢੇ ਵੇਲੇ ਸ਼ੱਕਰ ਦਾ ਸ਼ਰਬਤ ਅਤੇ ਸੱਤੂ ਪੀਤੇ ਜਾਂਦੇ ਸਨ। ਚਾਹ ਕੋਈ ਨਹੀਂ ਸੀ ਪੀਂਦਾ। ਤਿੱਖੜ ਦੁਪਹਿਰ ਵਿਚ ਵੀ ਫਲ੍ਹੇ ਵਗਦੇ ਰਹਿੰਦੇ। ਗਾਹ ਨੂੰ ਪਹਿਲਾਂ ਸਾਂਘੇ ਨਾਲ ਤੇ ਫਿਰ ਤੰਗਲੀ ਨਾਲ ਪੁੱਟਾਂ ਦਿੱਤੀਆਂ ਜਾਂਦੀਆਂ। ਦੁਪਹਿਰੇ ਕੋਈ ਆਰਾਮ ਨਹੀਂ ਸੀ ਕਰਦਾ। ਕਹਿੰਦੇ, ‘ਰਾਹ ਰਹਿਣ ਤੇ ਗਾਹ ਗਹਿਣ।’ ਛਾਂ ਕਰਨ ਲਈ ਮੰਜੀ ਖੜ੍ਹੀ ਕਰਕੇ ਸਿਰਹਾਣੇ  ਵਾਲੇ ਪਾਸੇ ਡਾਂਗ ਦਾ ਠੁੰਮਣਾ ਦੇ ਲੈਂਦੇ ਤੇ ਹੇਠਾਂ ਬੈਠ ਕੇ ਘੜੀ ਪਲ ਸਾਹ ਲੈ ਲੈਂਦੇ। ਕੋਰੇ ਘੜੇ ਜਾਂ ਕੌਰੀ ਵਿਚ ਇਸ ਹੇਠਾਂ ਪਾਣੀ ਢੱਕ ਕੇ ਰੱਖ ਲੈਂਦੇ। ਬਿਸਤਰੇ ਵਾਲੇ ਦਰੀ ਖੇਸ ਮੰਜੀ ‘ਤੇ ਤਾਣ ਲੈਂਦੇ ਤੇ ਛਾਂ ਹੋ ਜਾਂਦੀ। ਤਰਕਾਲਾਂ ਵੇਲੇ ਗਾਹ ਕੱਠਾ ਕਰਕੇ ਧੜ੍ਹ ਲਾ ਲਈ ਜਾਂਦੀ। ਧੜ੍ਹ ਨੂੰ ਖੂਬ ਤੰਗਲੀ, ਸਾਂਘੇ ਜਾਂ ਫਲ੍ਹੇ ਦੀ ਢੋਅ ਲਾ ਕੇ ਥਾਪੜ ਕੇ ਧੜ੍ਹ ਸਖਤ ਕਰ ਲੈਂਦੇ। ਇਸ ਤਰ੍ਹਾਂ ਹਨ੍ਹੇਰੀ ਆਉਣ ‘ਤੇ ਤੂੜੀ ਤੇ ਦਾਣੇ ਘੱਟ ਉਡਦੇ ਸਨ। ਸਾਰਾ ਕੰਮ ਨਬੇੜ ਕੇ ਇਸ ਛੱਪੜ ਵਿੱਚੋਂ ਨਹਾ ਕੇ ਆਪਣੀਆਂ ਮੰਜੀਆਂ ‘ਤੇ ਬੈਠ ਕੇ ਰੋਟੀ ਖਾਂਦੇ। ਉਸ ਵੇਲੇ ਖੂਹ ਵਿਰਲੇ ਹੀ ਹੁੰਦੇ ਸਨ। ਸੌਣ ਤੋਂ ਪਹਿਲਾਂ ਢੋਲੇ ਗਾਉਂਦੇ, ਟੱਪੇ ਬੋਲ ਕੇ ਖੁਸ਼ ਹੁੰਦੇ ਅਤੇ ਥਕੇਵਾਂ ਲਾਹੁੰਦੇ। ਕਣਕ ਗਾਹੁਣ ਪਿੱਛੋਂ ਧੜ੍ਹ ਉਡਾਉਣ ਦੀ ਵਾਰੀ ਆਉਂਦੀ। ਛੱਜਲੀ ਲੈ ਕੇ ਸਾਰਾ ਦਿਨ ਹਵਾ ਉਡੀਕਦੇ ਜਦੋਂ ਹਵਾ ਦਾ ਬੁੱਲ੍ਹਾ ਆਉਂਦਾ ਤਾਂ ਝੱਟ ਛੱਜਲੀ ਚੁੱਕ ਉਡਾਉਣਾ ਸ਼ੁਰੂ ਕਰ ਦਿੰਦੇ। ਕਈ-ਕਈ ਦਿਨ ਇਵੇਂ ਹੀ ਲੰਘ ਜਾਂਦੇ। ਘੱਟੇ ਨਾਲ ਸੰਘ ਭਰ ਜਾਂਦਾ ਤਾਂ ਗੁੜ ਖਾ ਕੇ ਸੰਘ ਸਾਫ ਕਰ ਲੈਂਦੇ। ਦਾਣੇ ਤੂੜੀ ਵੱਖ ਕਰਕੇ ਪਹਿਲਾਂ ਦਾਣੇ ਘਰੀਂ ਪੁਚਾਏ ਜਾਂਦੇ। ਉਨ੍ਹੀਂ ਦਿਨੀਂ ਦਾਣੇ ਥੋੜ੍ਹੇ ਹੁੰਦੇ ਸਨ ਅੱਜ ਵਾਗੂੰ ਬੇ-ਕਦਰੀ ਨਹੀਂ ਸੀ। ਦਾਣੇ ਸਾਂਭ ਕੇ ਫਿਰ ਤੂੜੀ ਦੀ ਵਾਰੀ ਆਉਂਦੀ। ਖੇਤਾਂ ਵਿਚ ਪੰਡਾਂ ਬੰਨ੍ਹ ਕੇ ਤੂੜੀ ਢੋਈ ਜਾਂਦੀ। ਤੂੜੀ ਨਾਲ ਅੰਦਰ ਭਰ ਲਏ ਜਾਂਦੇ। ਕੁਝ ਲੋਕੀਂ ਕੁੱਪ ਵੀ ਬੰਨ੍ਹ ਲੈਂਦੇ। ਇਸ ਤੋਂ ਪਿੱਛੋਂ ਭੁਰਲ ਅਤੇ ਘੁੰਡਰਾਂ ਦੀ ਵਾਰੀ ਆਉਂਦੀ। ਕਈ ਵਾਰੀ ਹਾੜ੍ਹ ਦੇ ਪੰਦਰ੍ਹਵੇਂ-ਸੋਹਲਵੇਂ ਪਹਿਲ ਛੱਲਾ ਪੈ ਜਾਂਦਾ ਤਾਂ ਭੁਰਲ ਭਿੱਜ ਜਾਂਦਾ ਤੇ ਕੰਮ ਹੋਰ ਲੰਮਾ ਹੋ ਜਾਂਦਾ। ਕੋਠੇ ਲਿਪਣ ਲਈ ਪਿੰਡ ਦੇ ਸਾਰੇ ਗਰੀਬ ਗੁਰਬੇ ਲੋਕ ਰੀਣ ਇਕੱਠੀ ਕਰ ਲੈਂਦੇ। ਰੀਣ ਬਰੀਕ ਹੋਣ ਕਰਕੇ ਘਾਣੀ ਵਧੀਆ ਬਣਦੀ ਸੀ। ਅੱਜ ਇਹ ਛੱਪੜ ਨਹੀਂ ਰਿਹਾ ਤੇ ਨਾ ਹੀ ਇਸ ਦੀ ਲੋੜ ਰਹੀ। ਪਿੜ ਦਾ ਸਭਿਆਚਾਰ ਲੋਪ ਹੋ ਗਿਆ। ਪਹਿਲਾਂ ਹੜੰਬੇ ਤੇ ਹੁਣ ਕੰਬਾਈਨਾਂ ਨਾਲ ਪਲਾਂ ਵਿਚ ਹੀ ਕਣਕਾਂ ਸਾਂਭੀਆਂ ਜਾਂਦੀਆਂ ਹਨ। 1962 ਵਿਚ ਚੱਕ ਵੰਡ ਹੋ ਗਈ ਤੇ ਇਹ ਛੱਪੜ ਵੀ ਦੂਜਿਆਂ ਛੱਪੜਾਂ ਵਾਗੂੰ ਹੀ ਮੁਰੱਬੇਬੰਦੀ ਦੀ ਭੇਟ ਚੜ੍ਹ ਗਿਆ। ਕਰਾਹ ਫਿਰ ਗਏ ਤੇ ਇਹ ਵਿਚਾਰਾ ਪੂਰਿਆ ਗਿਆ ਤੇ ਪੈਲੀ ਬਣ ਗਿਆ। ਹੁਣ ਇਸ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਸਿਰਫ ਮਨ ਮਸਤਕ ‘ਤੇ ਇਸ ਦੀ ਯਾਦ ਬਾਕੀ ਹੈ।

ਪਿੜਾਂ ਵਾਲੇ ਛੱਪੜ ਦੀ ਗਾਥਾ

ਇਹ ਛੱਪੜ ਸਾਡੇ ਪਿੰਡ ਦੀ ਪੂਰਬ-ਦੱਖਣ ਦੀ ਕੋਣ ਵਿਚ ਸੀ। ਇਸ ਦੇ ਦੁਆਲੇ ਖਲਵਾੜੇ ਲਾ ਕੇ ਕਣਕ ਗਾਹੁਣ ਲਈ ਪਿੜ ਬਣਾਏ ਜਾਂਦੇ ਸਨ। ਏਸੇ ਲਈ ਇਸ ਦਾ ਨਾਮ ਪਿੜਾਂ ਵਾਲਾ ਛੱਪੜ ਪੈ ਗਿਆ ਸੀ। ਇਸ ਦਾ ਦੁਆਲਾ ਗੰਦਗੀ ਰਹਿਤ ਰੱਖਣ ਕਰਕੇ ਇਸ ਦਾ ਪਾਣੀ ਬਹੁਤ ਸਾਫ  ਸੀ। ਵਿਸਾਖੀ ‘ਤੇ ਕਣਕਾਂ ਦੀ ਵਾਢੀ ਪੈਂਦੀ ਤਾਂ ਇਥੇ ਚਹਿਲ-ਪਹਿਲ ਸ਼ੁਰੂ ਹੋ ਜਾਂਦੀ। ਇਸ ਦੇ ਦੁਆਲੇ ਇਕ ਨਵਾਂ ਪਿੰਡ ਵੱਸ ਜਾਂਦਾ। ਕਿਸਾਨ ਸਾਰਾ ਦਿਨ ਵਾਢੀ ਕਰਦੇ ਤੇ ਤ੍ਰਕਾਲਾਂ ਨੂੰ ਖੌ-ਪੀਏ ਤੱਕ ਭਰੀਆਂ ਢੋ-ਢੋ ਕੇ ਖਲਵਾੜੇ ਬੰਨ੍ਹ ਲੈਂਦੇ। ਰਾਤ ਨੂੰ ਰੌਣਕਾਂ ਲੱਗ ਜਾਂਦੀਆਂ। ਕਿਸਾਨ ਇਸ ਛੱਪੜ ਵਿਚੋਂ ਨਹਾ ਕੇ ਲੰਗਰ-ਪਾਣੀ ਛਕਦੇ ਅਤੇ ਏਥੇ ਹੀ ਸੌਂ ਜਾਂਦੇ। ਕੁਝ ਤਾਂ ਘਰ ਦੀ ਕੱਢੀ ਦੇਸੀ ਦਾ ਘੁਟ ਲਾ ਕੇ ਥਕੇਵਾਂ ਲਾਹ ਲੈਂਦੇ।
ਵਾਢੀ ਮੁੱਕਣ ‘ਤੇ ਪਿੜ ਬਣਾਏ ਜਾਂਦੇ। ਚੰਗੀ ਤਰ੍ਹਾਂ ਸੁਹਾਗਾ ਫੇਰ-ਫੇਰ ਕੇ ਏਸੇ ਛੱਪੜ ਦਾ ਪਾਣੀ ਤਰੌਂਕ ਕੇ ਪਿੜ ਪੱਕਾ ਤੇ ਵਧੀਆ ਬਣਾਇਆ ਜਾਂਦਾ ਤਾਂ ਕਿ ਕਣਕ ਵਿਚ ਮਿੱਟੀ ਆਦਿ ਨਾ ਰਲੇ। ਫਲ੍ਹੇ ਬਣਵਾਏ ਜਾਂਦੇ ਤੇ ਫਿਰ ਗਾਹ ਪਾ ਕੇ ਕਣਕ ਦੀ ਗਹਾਈ ਕੀਤੀ ਜਾਂਦੀ। ਹਾੜ ਦੇ ਅਖੀਰ ਤੱਕ ਇਥੇ ਖੂਬ ਰੌਣਕਾਂ ਰਹਿੰਦੀਆਂ। ਇਕ ਨਵਾਂ ਭਾਈਚਾਰਾ ਤੇ ਏਕਾ ਬਣਿਆ ਰਹਿੰਦਾ। ਗਹਾਈ ਕਰਦਿਆਂ ਲੱਸੀ, ਸ਼ੱਕਰ ਅਤੇ ਗੂੜ ਦੀ ਖੂਬ ਵਰਤੋਂ ਹੁੰਦੀ, ਸਾਰੇ ਹੀ ਵੰਡ ਕੇ ਖਾਂਦੇ। ਦੁਪਹਿਰ ਵੇਲੇ ਦੀ ਰੋਟੀ ਨਾਲ ਸ਼ੱਕ-ਘਿਓ ਜ਼ਰੂਰ ਖਾਧਾ ਜਾਂਦਾ। ਤਲੀਆਂ ਤੇ ਮਸਾਲੇਦਾਰ ਸਬਜ਼ੀਆਂ ਬਿਲਕੁਲ ਨਹੀਂ ਸੀ ਖਾਂਧੀਆਂ ਜਾਂਦੀਆਂ ਕਿਉਂਕਿ  ਉਹ ਭੱਟਕੀ ਲਾਉਂਦੀਆਂ ਸਨ। ਲੌਢੇ ਵੇਲੇ ਸ਼ੱਕਰ ਦਾ ਸ਼ਰਬਤ ਅਤੇ ਸੱਤੂ ਪੀਤੇ ਜਾਂਦੇ ਸਨ। ਚਾਹ ਕੋਈ ਨਹੀਂ ਸੀ ਪੀਂਦਾ।
ਤਿੱਖੜ ਦੁਪਹਿਰ ਵਿਚ ਵੀ ਫਲ੍ਹੇ ਵਗਦੇ ਰਹਿੰਦੇ। ਗਾਹ ਨੂੰ ਪਹਿਲਾਂ ਸਾਂਘੇ ਨਾਲ ਤੇ ਫਿਰ ਤੰਗਲੀ ਨਾਲ ਪੁੱਟਾਂ ਦਿੱਤੀਆਂ ਜਾਂਦੀਆਂ। ਦੁਪਹਿਰੇ ਕੋਈ ਆਰਾਮ ਨਹੀਂ ਸੀ ਕਰਦਾ। ਕਹਿੰਦੇ, ‘ਰਾਹ ਰਹਿਣ ਤੇ ਗਾਹ ਗਹਿਣ।’ ਛਾਂ ਕਰਨ ਲਈ ਮੰਜੀ ਖੜ੍ਹੀ ਕਰਕੇ ਸਿਰਹਾਣੇ  ਵਾਲੇ ਪਾਸੇ ਡਾਂਗ ਦਾ ਠੁੰਮਣਾ ਦੇ ਲੈਂਦੇ ਤੇ ਹੇਠਾਂ ਬੈਠ ਕੇ ਘੜੀ ਪਲ ਸਾਹ ਲੈ ਲੈਂਦੇ। ਕੋਰੇ ਘੜੇ ਜਾਂ ਕੌਰੀ ਵਿਚ ਇਸ ਹੇਠਾਂ ਪਾਣੀ ਢੱਕ ਕੇ ਰੱਖ ਲੈਂਦੇ। ਬਿਸਤਰੇ ਵਾਲੇ ਦਰੀ ਖੇਸ ਮੰਜੀ ‘ਤੇ ਤਾਣ ਲੈਂਦੇ ਤੇ ਛਾਂ ਹੋ ਜਾਂਦੀ। ਤਰਕਾਲਾਂ ਵੇਲੇ ਗਾਹ ਕੱਠਾ ਕਰਕੇ ਧੜ੍ਹ ਲਾ ਲਈ ਜਾਂਦੀ। ਧੜ੍ਹ ਨੂੰ ਖੂਬ ਤੰਗਲੀ, ਸਾਂਘੇ ਜਾਂ ਫਲ੍ਹੇ ਦੀ ਢੋਅ ਲਾ ਕੇ ਥਾਪੜ ਕੇ ਧੜ੍ਹ ਸਖਤ ਕਰ ਲੈਂਦੇ। ਇਸ ਤਰ੍ਹਾਂ ਹਨ੍ਹੇਰੀ ਆਉਣ ‘ਤੇ ਤੂੜੀ ਤੇ ਦਾਣੇ ਘੱਟ ਉਡਦੇ ਸਨ। ਸਾਰਾ ਕੰਮ ਨਬੇੜ ਕੇ ਇਸ ਛੱਪੜ ਵਿੱਚੋਂ ਨਹਾ ਕੇ ਆਪਣੀਆਂ ਮੰਜੀਆਂ ‘ਤੇ ਬੈਠ ਕੇ ਰੋਟੀ ਖਾਂਦੇ। ਉਸ ਵੇਲੇ ਖੂਹ ਵਿਰਲੇ ਹੀ ਹੁੰਦੇ ਸਨ। ਸੌਣ ਤੋਂ ਪਹਿਲਾਂ ਢੋਲੇ ਗਾਉਂਦੇ, ਟੱਪੇ ਬੋਲ ਕੇ ਖੁਸ਼ ਹੁੰਦੇ ਅਤੇ ਥਕੇਵਾਂ ਲਾਹੁੰਦੇ।
ਕਣਕ ਗਾਹੁਣ ਪਿੱਛੋਂ ਧੜ੍ਹ ਉਡਾਉਣ ਦੀ ਵਾਰੀ ਆਉਂਦੀ। ਛੱਜਲੀ ਲੈ ਕੇ ਸਾਰਾ ਦਿਨ ਹਵਾ ਉਡੀਕਦੇ ਜਦੋਂ ਹਵਾ ਦਾ ਬੁੱਲ੍ਹਾ ਆਉਂਦਾ ਤਾਂ ਝੱਟ ਛੱਜਲੀ ਚੁੱਕ ਉਡਾਉਣਾ ਸ਼ੁਰੂ ਕਰ ਦਿੰਦੇ। ਕਈ-ਕਈ ਦਿਨ ਇਵੇਂ ਹੀ ਲੰਘ ਜਾਂਦੇ। ਘੱਟੇ ਨਾਲ ਸੰਘ ਭਰ ਜਾਂਦਾ ਤਾਂ ਗੁੜ ਖਾ ਕੇ ਸੰਘ ਸਾਫ ਕਰ ਲੈਂਦੇ। ਦਾਣੇ ਤੂੜੀ ਵੱਖ ਕਰਕੇ ਪਹਿਲਾਂ ਦਾਣੇ ਘਰੀਂ ਪੁਚਾਏ ਜਾਂਦੇ। ਉਨ੍ਹੀਂ ਦਿਨੀਂ ਦਾਣੇ ਥੋੜ੍ਹੇ ਹੁੰਦੇ ਸਨ ਅੱਜ ਵਾਗੂੰ ਬੇ-ਕਦਰੀ ਨਹੀਂ ਸੀ। ਦਾਣੇ ਸਾਂਭ ਕੇ ਫਿਰ ਤੂੜੀ ਦੀ ਵਾਰੀ ਆਉਂਦੀ। ਖੇਤਾਂ ਵਿਚ ਪੰਡਾਂ ਬੰਨ੍ਹ ਕੇ ਤੂੜੀ ਢੋਈ ਜਾਂਦੀ। ਤੂੜੀ ਨਾਲ ਅੰਦਰ ਭਰ ਲਏ ਜਾਂਦੇ। ਕੁਝ ਲੋਕੀਂ ਕੁੱਪ ਵੀ ਬੰਨ੍ਹ ਲੈਂਦੇ। ਇਸ ਤੋਂ ਪਿੱਛੋਂ ਭੁਰਲ ਅਤੇ ਘੁੰਡਰਾਂ ਦੀ ਵਾਰੀ ਆਉਂਦੀ। ਕਈ ਵਾਰੀ ਹਾੜ੍ਹ ਦੇ ਪੰਦਰ੍ਹਵੇਂ-ਸੋਹਲਵੇਂ ਪਹਿਲ ਛੱਲਾ ਪੈ ਜਾਂਦਾ ਤਾਂ ਭੁਰਲ ਭਿੱਜ ਜਾਂਦਾ ਤੇ ਕੰਮ ਹੋਰ ਲੰਮਾ ਹੋ ਜਾਂਦਾ। ਕੋਠੇ ਲਿਪਣ ਲਈ ਪਿੰਡ ਦੇ ਸਾਰੇ ਗਰੀਬ ਗੁਰਬੇ ਲੋਕ ਰੀਣ ਇਕੱਠੀ ਕਰ ਲੈਂਦੇ। ਰੀਣ ਬਰੀਕ ਹੋਣ ਕਰਕੇ ਘਾਣੀ ਵਧੀਆ ਬਣਦੀ ਸੀ। ਅੱਜ ਇਹ ਛੱਪੜ ਨਹੀਂ ਰਿਹਾ ਤੇ ਨਾ ਹੀ ਇਸ ਦੀ ਲੋੜ ਰਹੀ। ਪਿੜ ਦਾ ਸਭਿਆਚਾਰ ਲੋਪ ਹੋ ਗਿਆ। ਪਹਿਲਾਂ ਹੜੰਬੇ ਤੇ ਹੁਣ ਕੰਬਾਈਨਾਂ ਨਾਲ ਪਲਾਂ ਵਿਚ ਹੀ ਕਣਕਾਂ ਸਾਂਭੀਆਂ ਜਾਂਦੀਆਂ ਹਨ। 1962 ਵਿਚ ਚੱਕ ਵੰਡ ਹੋ ਗਈ ਤੇ ਇਹ ਛੱਪੜ ਵੀ ਦੂਜਿਆਂ ਛੱਪੜਾਂ ਵਾਗੂੰ ਹੀ ਮੁਰੱਬੇਬੰਦੀ ਦੀ ਭੇਟ ਚੜ੍ਹ ਗਿਆ। ਕਰਾਹ ਫਿਰ ਗਏ ਤੇ ਇਹ ਵਿਚਾਰਾ ਪੂਰਿਆ ਗਿਆ ਤੇ ਪੈਲੀ ਬਣ ਗਿਆ। ਹੁਣ ਇਸ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਸਿਰਫ ਮਨ ਮਸਤਕ ‘ਤੇ ਇਸ ਦੀ ਯਾਦ ਬਾਕੀ ਹੈ।

0 notes

ਪੰਜਾਬ ਦੇ ਕਿਸੇ ਵੀ ਪਿੰਡ ਚਲੇ ਜਾਓ, ਗਲੀਆਂ ਵਿਚ ਦੀ ਲੰਘੋ, ਅਚਾਨਕ ਹੀ ਕੋਈ ਤੌੜ ਮਿਲ ਜਾਵੇਗਾ ਜਿਸਦਾ ਕੋਈ ਨਾ ਕੋਈ ਹਿੱਸਾ ਨਿੱਕੀ ਇੱਟ ਨਾਲ ਬਣੀ ਕੰਧ ਜਾਂ ਕਲਾਕਾਰੀ ਵਾਲੇ ਦਰਵਾਜ਼ਿਆਂ ਦਾ ਨਿਸ਼ਾਨ ਸਾਂਭੀ ਬੈਠਾ ਹੋਵੇਗਾ। ਇਹ ਵਿਰਾਸਤੀ ਕਲਾਕਾਰੀ ਦੇ ਨਮੂਨੇ ਸਮੇਂ ਦੇ ਮੌਸਮਾਂ ਤੇ ਪੰਜਾਬੀਆਂ ਦੀ ਬੇਰੁਖੀ ਨੇ ਖੋਰ ਦਿੱਤੇ ਹਨ। ਕਈ ਪਿੰਡਾਂ ਵਿਚ ਤਾਂ 17ਵੀਂ ਸਦੀ ਤੱਕ ਦੇ ਨਿਸ਼ਾਨ ਵੀ ਮਿਲ ਜਾਂਦੇ ਹਨ ਪਰ ਪਿਛਲੀ ਸਦੀ ਦੇ ਸ਼ੁਰੂਆਤੀ ਦੌਰ ਦੇ ਅਨੇਕਾਂ ਨਿਸ਼ਾਨੇ ਹਾਲੇ ਵੀ ਮੌਜੂਦ ਹਨ। ਸੰਤਾਲੀ ਦੀ ਮਾਰ ਦੇ ਝੰਬੇ ਇਹ ਦਰਵਾਜ਼ੇ ਤੇ ਕੰਧਾਂ ਉਨ੍ਹਾਂ ਚੀਕਾਂ ਨੂੰ ਸਮੋਈ ਬੈਠੇ ਹਨ ਜੋ ਇਨ੍ਹਾਂ ਦੇਸ਼ ਦੇ ਬਟਵਾਰੇ ਵੇਲੇ ਸੁਣੀਆਂ ਸਨ। ਵਿਛੜਿਆਂ ਦਾ ਮੋਹ ਇਹ ਉਡੀਕਦੇ-ਉਡੀਕਦੇ ਭੋਰਾ ਭੋਰਾ ਹੋ ਕਿਰ ਰਹੇ ਹਨ। ਨਵੇਂ ਆਏ ਮਾਲਕਾਂ ਨੂੰ ਇਹ ਭਾਏ ਹੀ ਨਹੀਂ। ਉਨ੍ਹਾਂ ਨੇ ਕਲਾ ਨਹੀਂ ਦੇਖੀ, ਉਨ੍ਹਾਂ ਨੇ ਇਨ੍ਹਾਂ ਕੰਧਾਂ ਦਾ ਦਰਦ ਨਹੀਂ ਜਾਣਿਆ ਤੇ ਨਾ ਹੀ ਦਰਵਾਜ਼ਿਆਂ ਦੇ ਦਰਦੀਲੇ ਗੀਤ ਸੁਣੇ, ਬਸ ਸਭ ਕੁਝ ਨੂੰ ਵਸਤੂ ਸਮਝ ਲਿਆ ਤੇ ਢਾਅ ਦਿੱਤੇ ਜਾਂ ਆਪੇ ਮਰਨ ਲਈ ਛੱਡ ਦਿੱਤਾ। ਲੋਕ ਮਨਾਂ ਦਾ ਦਰਦ ਇੱਥੇ ਆ ਕੇ ਤਰਕਹੀਣ ਹੋ ਗਿਆ। ਸ਼ਾਇਦ ਇਹੋ ਕਾਰਨ ਹੈ ਕਿ ਸਮੇਂ ਦੇ ਹਾਕਮਾਂ ਨੇ ਵੀ ਕੋਈ ਬਾਤ ਨਾ ਪੁੱਛੀ। ਬਸ ਇਕ ਪੀੜ੍ਹੀ ਹੋਰ ਤੇ ਇਹ ਸਭ ਸੁਪਨਿਆਂ ਵਿਚ ਵੀ ਨਹੀਂ ਆਉਣਗੇ। ਸੁਣਿਆ ਹੈ ਕਦੇ ਕਦੇ ਕ੍ਰਿਸ਼ਮਾ ਹੋ ਜਾਂਦਾ ਹੈ। ਪਰ ਸਿਰਫ ਸੁਣਿਆ ਹੀ ਹੈ, ਦੇਖਣ ਦੀ ਆਸ ਜ਼ਰੂਰ ਹੈ। ਤਦ ਤੱਕ ਐ ਕੰਧੋ ਆਪਣੀ ਕਹਾਣੀ ਸਾਂਭ ਕੇ ਰੱਖੋ ਤੇ ਚੁਗਾਠੋ ਤੁਸੀਂ ਕੁਰਲਾਇਓ ਨਾ।

ਪੰਜਾਬ ਦੇ ਕਿਸੇ ਵੀ ਪਿੰਡ ਚਲੇ ਜਾਓ, ਗਲੀਆਂ ਵਿਚ ਦੀ ਲੰਘੋ, ਅਚਾਨਕ ਹੀ ਕੋਈ ਤੌੜ ਮਿਲ ਜਾਵੇਗਾ ਜਿਸਦਾ ਕੋਈ ਨਾ ਕੋਈ ਹਿੱਸਾ ਨਿੱਕੀ ਇੱਟ ਨਾਲ ਬਣੀ ਕੰਧ ਜਾਂ ਕਲਾਕਾਰੀ ਵਾਲੇ ਦਰਵਾਜ਼ਿਆਂ ਦਾ ਨਿਸ਼ਾਨ ਸਾਂਭੀ ਬੈਠਾ ਹੋਵੇਗਾ। ਇਹ ਵਿਰਾਸਤੀ ਕਲਾਕਾਰੀ ਦੇ ਨਮੂਨੇ ਸਮੇਂ ਦੇ ਮੌਸਮਾਂ ਤੇ ਪੰਜਾਬੀਆਂ ਦੀ ਬੇਰੁਖੀ ਨੇ ਖੋਰ ਦਿੱਤੇ ਹਨ। ਕਈ ਪਿੰਡਾਂ ਵਿਚ ਤਾਂ 17ਵੀਂ ਸਦੀ ਤੱਕ ਦੇ ਨਿਸ਼ਾਨ ਵੀ ਮਿਲ ਜਾਂਦੇ ਹਨ ਪਰ ਪਿਛਲੀ ਸਦੀ ਦੇ ਸ਼ੁਰੂਆਤੀ ਦੌਰ ਦੇ ਅਨੇਕਾਂ ਨਿਸ਼ਾਨੇ ਹਾਲੇ ਵੀ ਮੌਜੂਦ ਹਨ। ਸੰਤਾਲੀ ਦੀ ਮਾਰ ਦੇ ਝੰਬੇ ਇਹ ਦਰਵਾਜ਼ੇ ਤੇ ਕੰਧਾਂ ਉਨ੍ਹਾਂ ਚੀਕਾਂ ਨੂੰ ਸਮੋਈ ਬੈਠੇ ਹਨ ਜੋ ਇਨ੍ਹਾਂ ਦੇਸ਼ ਦੇ ਬਟਵਾਰੇ ਵੇਲੇ ਸੁਣੀਆਂ ਸਨ। ਵਿਛੜਿਆਂ ਦਾ ਮੋਹ ਇਹ ਉਡੀਕਦੇ-ਉਡੀਕਦੇ ਭੋਰਾ ਭੋਰਾ ਹੋ ਕਿਰ ਰਹੇ ਹਨ। ਨਵੇਂ ਆਏ ਮਾਲਕਾਂ ਨੂੰ ਇਹ ਭਾਏ ਹੀ ਨਹੀਂ। ਉਨ੍ਹਾਂ ਨੇ ਕਲਾ ਨਹੀਂ ਦੇਖੀ, ਉਨ੍ਹਾਂ ਨੇ ਇਨ੍ਹਾਂ ਕੰਧਾਂ ਦਾ ਦਰਦ ਨਹੀਂ ਜਾਣਿਆ ਤੇ ਨਾ ਹੀ ਦਰਵਾਜ਼ਿਆਂ ਦੇ ਦਰਦੀਲੇ ਗੀਤ ਸੁਣੇ, ਬਸ ਸਭ ਕੁਝ ਨੂੰ ਵਸਤੂ ਸਮਝ ਲਿਆ ਤੇ ਢਾਅ ਦਿੱਤੇ ਜਾਂ ਆਪੇ ਮਰਨ ਲਈ ਛੱਡ ਦਿੱਤਾ। ਲੋਕ ਮਨਾਂ ਦਾ ਦਰਦ ਇੱਥੇ ਆ ਕੇ ਤਰਕਹੀਣ ਹੋ ਗਿਆ। ਸ਼ਾਇਦ ਇਹੋ ਕਾਰਨ ਹੈ ਕਿ ਸਮੇਂ ਦੇ ਹਾਕਮਾਂ ਨੇ ਵੀ ਕੋਈ ਬਾਤ ਨਾ ਪੁੱਛੀ। ਬਸ ਇਕ ਪੀੜ੍ਹੀ ਹੋਰ ਤੇ ਇਹ ਸਭ ਸੁਪਨਿਆਂ ਵਿਚ ਵੀ ਨਹੀਂ ਆਉਣਗੇ। ਸੁਣਿਆ ਹੈ ਕਦੇ ਕਦੇ ਕ੍ਰਿਸ਼ਮਾ ਹੋ ਜਾਂਦਾ ਹੈ। ਪਰ ਸਿਰਫ ਸੁਣਿਆ ਹੀ ਹੈ, ਦੇਖਣ ਦੀ ਆਸ ਜ਼ਰੂਰ ਹੈ। ਤਦ ਤੱਕ ਐ ਕੰਧੋ ਆਪਣੀ ਕਹਾਣੀ ਸਾਂਭ ਕੇ ਰੱਖੋ ਤੇ ਚੁਗਾਠੋ ਤੁਸੀਂ ਕੁਰਲਾਇਓ ਨਾ।

1 note

Save our Heritage - Malerkotla

( Portrait possibly of Nawab Sir Muhammad Ahmad Ali Khan Bahadur of Maler Kotla, c.1925 Hand-painted gelatin silver print)

Walking through the streets of Malerkotla, one finds many monuments bearing silent testimony to the fascinating history of this 500-year-old Muslim principality. In spite of the large number of Muslims, the place remained virtually unscathed by violence during Partition, the militancy of the last decade, and even after the Ayodhya episode. How has it been possible for Malerkotla to rise above issues that often divide and devastate the entire nation.

(Nawab of Malerkotla)

ASK almost anyone in Malerkotla what they think is most important thing about this town and they will say it is the spirit of ikatth, unity, between different religious communities. As Ali Mohammad, an 85-year-old retired chaiwallah, puts it: “Everyone comes and goes in unity. There is no difference between people — Hindus, Sikhs and Muslims — they come and go, sit, eat and drink together.” Talking to locals, one learns how much they value living together in a secular and secure society. Walking through the streets of Malerkotla, one finds many monuments bearing silent testimony to the fascinating history of this 500-year-old Muslim principality. Although Malerkotla is not the only place in Punjab that is home to such sites and sentiments, it is the only Muslim-dominated region in the state. In spite of the large number of Muslims, the place remained virtually unscathed by violence during Partition, the militancy of the last decade, and even after the Ayodhya episode. How has it been possible for Malerkotla to rise above issues that often divide and devastate the nation? Certainly, the history of this former princely state is as full of wars and conflict as that of the rest of Punjab. Here 76 Namdhari Sikhs were blown with cannons in 1872. The city was also nearly destroyed by Sahib Singh Bedi in several attacks at the end of the 18th century. Yet most locals choose to emphasise their past history of communal harmony and try to keep this tradition alive by visiting each other’s sacred sites, sharing businesses, and living in diverse neighbourhoods.

Three explanations are often given for Malerkotla’s peaceful nature. First, and most common, is the famous account of Nawab Sher Mohammad Khan’s protest to Aurangzeb when Guru Gobind Singh’s sons were condemned to death. After being captured while escaping from the siege of Anandpur in 1702, the governor of Sirhind ordered them to be walled up alive. Sher Mohammad Khan declared in no uncertain terms that execution of children was a heinous act and against Islam. Although he failed to save the boys, news of his objection reached the Guru who blessed the Nawab and the state. Many believe that due to this blessing, in subsequent wars with the Sikhs, during Partition, and during the period of militancy, this Muslim region was often spared the devastation that occurred elsewhere.

Most Punjabis know of the Nawab’s appeal, yet today, the grave of this famous and secular ruler lies in disrepair, unvisited by the pilgrims who flock to nearby Sirhind and Fatehgarh Sahib to memorialise this significant event in Sikh history. Just behind Sirhindi Gate in Malerkotla is the maqbara, or graveyard, of the Nawabs. The mother of Nawab Sikander Ali Khan (d. 1871) gave a land grant for the maintenance of these exquisite structures to 25 families. After more than a century, the land holdings are much reduced and the families have grown, leaving very little for the upkeep of the site. Nonetheless, the maqbara is strikingly beautiful. Nawab Sher Mohammad Khan’s grave is one of the simplest ones, lying open to the sky, according to his wish. Indeed, all efforts to place a roof over the grave fail, perhaps out of respect for the Nawab’s intentions. Nearby are more elaborate tombs of other nawabs and members of the royal family, bearing beautiful calligraphy, decorative paint work, and relief carving on the walls, delicate domes and minarets. One tomb is even formed like the Taj Mahal, with a decorative zarih above and the actual graves beneath.

Another reason commonly given for the harmony in Malerkotla is the secularism of the former princely state’s nawabs. At several critical moments these rulers pursued policies of tolerance and equity, fostering an atmosphere of mutual understanding and cooperation. For example, when founding the fortified city of Kotla, Nawab Bayzid Khan (d. 1659) summoned a Chishti Sufi saint, Shah Fazl, and a Bairagi Hindu saint, Mahatma Sham Damodar, who together blessed the site in a public enactment of pluralism. Today the tomb complex, or dargah, of Shah Fazl is a popular local mosque and shrine. However, as often happens in such places, the buildings are regularly painted, tiled and whitewashed, concealing – perhaps forever – the delicate decorative paint work in the interior of the tomb. Says Gurmeet Rai, conservation architect and director of the Cultural Resource Conservation Initiative (CRCI), In their effort to maintain their built cultural heritage and in the absence of an understanding of ancient architecture, communities use inappropriate materials and techniques of construction, which over the years are detrimental for the structural stability of the building and to its inherent character.” Ironically, its very importance to the local community threatens its value as a historic site.

However, the forgotten sites of Malerkotla are in equal danger. Nawab Bayzid Khan also built an imposing Nanakshahi brick fort, which is now government property and is essentially used as a cattle pasture. Although striking in its appearance and bearing evidence of lovely relief work on its façade and with traces of paint on the interior, the site is not maintained at all, and is rarely visited, even by residents of the town. The same is true of the two palaces of the town, the Mubarak Mahal and the Sheesh Mahal. Both buildings are partially inhabited by begums of the last Nawab, Iftikhar Ali Khan, who died childless. The Mubarak Mahal houses more birds than people and lies at the end of a road so littered and unused that even some rickshawallahs do not know the way. But at the end of this lane, the building is a beautiful example of the 19th-century European architecture. The Sheesh Mahal is in somewhat better shape, especially as Sajjida Begum, a Congress party activist and former MLA, lives there and uses a part of the building for a school she founded. Nonetheless, the Hall of Mirrors and the imposing Diwankhana are both in a state of extreme disrepair. Built by Nawab Sikander Ali Khan (d. 1871), the former glory of the princely state is still visible in the exquisite mirrorwork and arched windows. However, they are in dire need of professional restoration, and Rai points out the importance of training local masons in the use of traditional materials and construction systems so that they can continue to maintain the sites.

The third reason often given for the communal harmony is that the place is blessed. Just as some believe that the tenth Guru’s blessings protected Malerkotla during periods of upheaval, others attribute this to the power of the many saints whose shrines are found throughout the town. The most famous of these is the dargah of the state’s founder, Sadruddin Sadri Jahan (d. 1508), popularly known as Haider Sheikh. This complex of historical buildings consists of an unusual stone wall around the tomb, a drum house, or naubat khana, and a mosque built by Nawab Mehboob Ali Khan (d. 1857). The saint’s descendants maintain this site, and its popularity extends far beyond Punjab, bringing many thousands of pilgrims of all religions together at festival times. Down the road is Dera Baba Atma Ram, a Hindu saint’s samadhi, consisting of a complex of small shrines, in some of which are visible painted scenes from Hindu scriptures. Facing the temple to the south is an extremely unusual well, square in shape with four arched gateways leading to steep steps down to the now dry basin. Nawab Sikander Ali Khan donated the land for its maintenance — another example of the secular spirit of the rulers. On Dasehra, nearly the entire town comes to see a lively Ramlila staged here.

Inter-religious exchange is visible at festivals, in shared business ventures, mixed neighbourhoods, and in the attitudes of the locals. “People believe in religion more here, they are more tolerant here,” says Abdul Hamid, a local doctor. “This is a peaceful city, people live in perfect harmony, there is no type of tension here, no clashes here, even during the period of militancy, the city was absolutely peaceful, absolutely calm, no fights, by God’s grace. We think it is because of Allah.” This type of thinking prevails throughout Malerkotla. Whether the people attribute the communal unity to Allah’s grace, the Guru’s blessing, the protective power of a saint, or to the secular policies of the nawabs, they greatly value this legacy of peace and are justifiably proud of it.

Yet the task remains to preserve the many outstanding monuments as tangible evidence of this history, so that future generations can learn about their heritage and continue along the path of their forbears. The challenge is to cultivate awareness of the importance of these places and to energise people to learn about their past. “It is important to know about your own city,” says Salima Parveen, the Vice-President of the Municipal Committee of Malerkotla, but she stresses, “the first thing is education.” In order for people to know their history, they must be able to read and write. Literate people may have some awareness of Malerkotla’s past, but for those without such basic skills, it is not surprising that their knowledge and interest would be limited. Expressing enthusiasm for conservation work, she says, “If we could maintain these sites, people could be employed and the visitors who come to our city would be favourably impressed.” Municipal Committee President Azmat Ali Khan further emphasises the need for government support, stating, “There is no one left in the Nawab’s family to look after these sites, and the government or the Archaeology Department have so far not done anything to protect them.” Therefore, he believes, it is necessary to build community interest, support educational programmes, encourage donors, and request the government to intervene whenever possible.

Some progress in this direction is beginning. Recently a local schoolteacher, Muhammad Khalid Zubairy, published a book about Malerkotla in Hindi, making the history of the region more accessible. Furthermore, Simranjit Singh Mann has expressed his intentions to put whatever resources are at his disposal as a Member of Parliament from Sangrur district for the upkeep of the historical sites and towards the restoration of the tomb of Nawab Sher Mohammad Khan. To that end the CRCI has committed to do the restoration work on the maqbara as soon as the funds are allocated through the UNESCO programme, ‘Preservation of Cultural Heritage and Promotion of Understanding in Punjab.” According to Gurmeet Rai, conservation of historical buildings, especially in places like Malerkotla where the community is closely connected to its heritage, needs to be done through initiating active participation of the local community. Through this people-oriented process, it is possible to ensure long-term maintenance of the sites after the conservation work is over.

Although the project here is just beginning, with increased attention and awareness of its importance to the secular heritage of Punjab, there is hope that the message and monuments of Malerkotla’s unique history of tolerance and pluralism will survive.

1 note

Boor Majra (Ropar-Punjab)

0 notes

Daudhar (Moga-Punjab)

0 notes